Htv Punjabi
Punjab Video

ਕੁੜੀ ਨੂੰ ਖੂਫੀਆ ਏਜੰਸੀ ਵਾਲਾ ਮੁੰਡਾ ਆਇਆ ਪਸੰਦ

ਏਸ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਹਰਪ੍ਰੀਤ ਕੌਰ ਹੈ ਜੋ ਕੀ ਅੰਮ੍ਰਿਤਸਰ ਦੇ ਮੁਹਕਮਪੁਰਾ ਇਲਾਕੇ ਦੀ ਰਹਿਣ ਵਾਲੀ ਐ,ਜੋ ਕੀ ਬਤੌਰ ਐ ਬਿਲਡਿੰਗ ਇੰਸਪੈਕਟ ਨੌਕਰੀ ਕਰਦੀ ਹੈ ਜਿਸਨੂੰ ਅੱਜ ਤੋਂ ਕਰੀਬ ਚਾਰ ਸਾਲ ਪਹਿਲਾਂ ਆਈ ਬੀ ਯਾਨੀ ਕੇ ਇੰਟੈਲੀਜੈਂਸ ਬਿਉਰੋ,ਖੂਫੀਆਂ ਏਜੰਸੀ ਵਾਲਾ ਮੁੰਡਾ ਪਸੰਦ ਆ ਗਿਆ ਜਿਸਤੋਂ ਬਾਅਦ ਦੇਖਦੇ ਦੇਖਦੇ ਫਿਰ ਦੋਵਾਂ ਨੇ ਲਵ ਮੈਰਿਜ਼ ਕਰਵਾ ਲਈ ਪਰ ਪਿਛਲੇ ਢਾਈ ਸਾਲਾਂ ਤੋਂ ਦੋਵਾਂ ਦੇ ਪਿਆਰ ਵਾਲੇ ਸ਼ੀਸੇ ਵਿੱਚ ਤ੍ਰੇੜਾਂ ਪੈਣੀਆਂ ਸ਼ੁਰੂ ਹੋਇਆ ਆਖਿਰ ਹਰਪ੍ਰੀਤ ਦੇ ਸਬਰਾਂ ਦਾ ਬੰਨ੍ਹ ਟੁੱਟ ਹੀ ਗਿਆ ਹੁਣ ਹਰਪ੍ਰੀਤ ਨੇ ਮੀਡੀਆ ਦੇ ਕੈਮਰੇ ਅੱਗੇ ਆਕੇ ਜੋ ਖੂਫੀਆਂ ਏਜੰਸੀ ਵਾਲੇ ਮੁੰਡੇ ਬਾਰੇ ਦੱਸਿਆ ਉਹ ਸੁਣ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ,,,,,,,,,

ਪੁਲਿਸ ਮੁਲਾਜ਼ਮ ਨੇ ਕਿਹਾ ਕੀ ਇਨ੍ਹਾਂ ਦਾ ਮਾਮਲਾ ਸਬੰਧਤ ਅਧਿਕਾਰੀ ਨੂੰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਫਿਰ ਜਾਂਚ ਕਰਕੇ ਕਰਵਾਈ ਜੋ ਬਣੇਗੀ ਉਹ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

AC ਚ ਸਾਰੇ ਟੱਬਰ ਨੂੰ ਸੋਣਾ ਪਿਆ ਮਹਿੰਗਾ ! AC ਵਾਲੇ ਜਰੂਰ ਦੇਖਣ ਵੀਡੀਓ

htvteam

ਡਾ. ਭੁੱਲਰ ਦੇ ਕਹੇ ਮੁਤਾਬਿਕ ਹਰੇ ਸੇਬ ਖਾਓ ਘਰੋ ਦੇਖਦੇ ਦੇਖਦੇ ਦਰਦਾਂ ਵਾਲੇ ਰੋਗ ਭਜਾਓ

htvteam

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

htvteam

Leave a Comment