ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਦੋ ਨੌਜਵਾਨ ਜੋ ਹਰਿਆਣਾ ਦੇ ਸਿਰਸਾ ਨਾਲ ਸਬੰਧ ਰੱਖਦੇ ਹਨ ਰਾਜਸਥਾਨ ਜੰਗਲਾਤ ਵਿਭਾਗ ਦੀ ਵਰਦੀ ਪਾਕੇ ਬਠਿੰਡਾ ਸ਼ਹਿਰ ਦੇ ਵਿੱਚ ਭੋਲੇ ਭਾਲੇ ਲੋਕਾਂ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਸਨ ਲੋਕਾਂ ਸਰਕਾਰੀ ਨੌਕਰੀ ਲਗਾਉਂਂਣ ਦਾ ਝਾਂਸਾ ਦੇਕੇ ਉਨ੍ਹਾਂ ਨੂੰ ਨੌਕਰੀ ਵਾਲੇ ਫਾਰਮ ਵੇਚਦੇ ਸਨ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਕਾਬੂ ਕੀਤਾ ਹੈ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,
ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕੀ ਦੋਵਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਂਚ ਚ ਪਤਾ ਲੱਗਿਆ ਕੀ ਹਰਿਆਣਾ ਦੇ ਸਿਰਸਾ ਨਾਲ ਸਬੰਧ ਰੱਖਦੇ ਹਨ ਬਾਕੀ ਇਨ੍ਹਾਂ ਤੋਂ ਹੋਰ ਵੀ ਡੁਆਂਗੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ ਏਸ ਗੋਰਖ ਧੰਦੇ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕਾਂ ਦੀ ਭੁਮਿਕਾ ਹੈ ਅਤੇ ਇਸਦਾ ਮਾਸਟਰ ਮਾਇੰਡ ਕੌਣ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..