Htv Punjabi
Punjab Video

ਦੇਖੋ ਫਿਰ ਕਿਵੇਂ ਦੇਖਦੇ-ਦੇਖਦੇ ਮੁੰਡੇ ਬਾਬੇ ਨਾਲ ਕਰਗੇ ਕਲੋਲ ?

ਹਲਕਾ ਸਮਰਾਲਾ ਦੇ ਮੈਨ ਬਜ਼ਾਰ ਚੋਂ ਅਜਿਹਾ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸਦੇ ਬਾਰੇ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ,ਦਰਸਲ ਦੁਪਿਹਰ ਕਰੀਬ 1 ਜਾਂ 2 ਵਜੇ ਏਸ 80 ਸਾਲਾਂ ਬਜ਼ੁਰਗ ਸੁੰਦਰ ਲਾਲ ਸਬਜੀ ਖਰੀਦ ਰਹੇ ਸਨ ਏਸ ਦੌਰਾਨ ਸਹੀ ਦੋ ਮੋਟਰਸਾਇਕਲ ਤੇ ਸਵਾਰ ਹੋਕੇ ਨੌਜਵਾਨ ਆਏ ਤੇ ਉਨ੍ਹਾਂ ਨੇ ਬਜ਼ੁਰਗ ਦੇ ਨਾਲ ਅਜਿਹੀ ਕਲੋਲ ਕਰ ਦਿੱਤੀ ਕੀ ਜਿਸਤੋਂ ਬਾਅਦ ਬਜ਼ੁਰਗ ਅਤੇ ਉਸਦੇ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ ਮੁੰਡਿਆ ਦੀ ਘਟੀਆ ਦੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟਰਿਆਂ ਨੂੰ ਕਾਬੂ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਪਾਰਟੀ ਨੇ ਕਰ ਦਿੱਤੇ ਅਜਿਹੇ ਐਲਾਨ ਲੋਕ ਹੋਏ ਖੁਸ਼ !

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam

ਅੱਧੀ ਰਾਤ ਜ਼ਬਰਦਸਤ ਟੱਕਰ ਦੀ ਅਵਾਜ਼ ਨਾਲ ਹਿੱਲਿਆ ਸਾਰਾ ਘਰ; ਖ਼ੌਫ਼ਨਾਕ ਮੰਜ਼ਰ ਦੇਖ ਉਡਦੇ ਸਭ ਦੇ ਹੋਸ਼

htvteam

Leave a Comment