Htv Punjabi
Punjab Video

ਕਿਤੇ ਤੁਹਾਡੇ ਜਵਾਕਾਂ ਨੂੰ ਮਿਲਣ ਵਾਲੀ ਗਿਫਟ ‘ਚ ਮੌ*ਤ ਦਾ ਸਮਾਨ ਤਾਂ ਨਹੀਂ

ਅਜੇ ਕੇਕ ਖਾਣ ਉਪਰੰਤ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਸੀ ਹੋਇਆ ਕੀ ਲੁਧਿਆਣਾ ਦੇ ਇਕ ਪਰਿਵਾਰ ਨੂੰ ਆਪਣੇ ਪਟਿਆਲੇ ਰਹਿੰਦੇ ਰਿਸ਼ਤੇਦਾਰਾਂ ਤੋਂ ਗਿਫਟਾਂ ਲੈਣੀਆਂ ਉਸ ਵੇਲੇ ਮਹਿੰਗੀਆਂ ਪੈ ਗਈਆਂ ਜਦੋਂ ਉਨ੍ਹਾਂ ਦੀ ਬੱਚੀ ਨੇ ਗਿਫਟਾਂ ਵਾਲੇ ਸਮਾਨ ‘ਚ ਡੱਬਾ ਬੰਦ ਤੇ ਚਾਕਲੇਟ ਖਾਧਾ । ਬੱਸ ਦੋਵੇਂ ਚੀਜ਼ਾਂ ਖਾਣ ਦੀ ਦੇਰ ਸੀ ਕੁੜੀ ਖੂਨ ਦੀਆਂ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਖਦੇ ਹੀ ਦੇਖਦੇ ਬੱਚੀ ਹਾਲਤ ਵਿਗੜ ਗਈ। ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ। ਬੱਚੀ ਦੇ ਪਰਿਵਾਰਿਕ ਮੈਂਬਰ ਨੇ ਜੋ ਕਹਾਣੀ ਦੱਸੀ ਉਹ ਰੌਂਗਟੇ ਖੜੇ ਕਰ ਦੇਣ ਵਾਲੀ ਐ।

ਸੋ ਰਿਸ਼ਤੇਦਾਰੀ ‘ਚੋਂ ਆਉਣ ਵਾਲੀਆਂ ਗਿਫਟਾਂ ਦਾ ਤੁਸੀਂ ਵੀ ਧਿਆਨ ਰੱਖੋ ਤੇ ਕੋਈ ਵੀ ਡੱਬਾ ਬੰਦ ਤੇ ਸੀਲ ਬੰਦ ਖਾਣਯੋਗ ਪਦਾਰਥਾਂ ਦਾ ਸੇਵਨ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਖਾਣ ਦੀ ਮਿਤੀ ਜ਼ਰੂਰ ਦੇਖ ਲਿਆ ਕਰੋ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਛੇਵਾਂ ਪੇਅ ਕਮਿਸ਼ਨ ਦਸੰਬਰ ਤੱਕ ਹੋ ਜਾਵੇਗਾ ਲਾਗੂ: ਮਨਪ੍ਰੀਤ ਬਾਦਲ

htvteam

ਸ਼ਮਸ਼ਾਨਘਾਟ ਚੋਂ ਫ਼ੌਜੀ ਦੀਆਂ ਹੱਡੀਆਂ ਹੋ ਗਈਆਂ ਚੋਰੀ ?

htvteam

ਧੀ ਕੈਨੇਡਾ ‘ਚ, ਬੈੱਡ ਰੂਮ ‘ਚ ਮਾਂ ਨਾਲ ਹੋ ਗਈਆਂ ਹੱਦਾਂ ਪਾਰ; ਕਮਰੇ ਅੰਦਰ ਦਾ ਸੀਨ ਕੈਮਰੇ ‘ਚ ਕੈਦ

htvteam

Leave a Comment