Htv Punjabi
Punjab Video

ਪੰਜਾਬ ‘ਤੋਂ ਲੈਕੇ ਦਿੱਲੀ ਤੱਕ ਵੱਡੇ ਵੱਡੇ ਦਿਗਜਾਂ ਨੂੰ ਮਾਨ ਨੇ ਕਰਤਾ ਖੁੱਲ੍ਹਾ ਚੈਲੰਜ

ਲੋਕ ਸਭਾ ਚੋਣਾਂ ਦਾ ਅਗਾਜ ਹੋ ਚੁੱਕਿਆ ਜਿਸਦੇ ਚੱਲਦੇ ਸਾਰੇ ਉਮੀਦਵਾਰਾਂ ਵੱਲੋਂ ਪ੍ਰਚਾਰ ਪਰਸਾਰ ਦੀ ਧਾਰ ਦਿਨ ਪਰ ਦਿਨ ਤਿੱਖੀ ਕੀਤੀ ਜਾ ਰਹੀ ਏਸਦੇ ਨਾਲ ਹੀ ਸੰਗਰੂਰ ਹਲਕੇ ਚ ਉਮੀਦਵਾਰਾਂ ਦੇ ਆਪਸ ਵਿੱਚ ਕੁੰਡੀਆਂ ਦੇ ਸਿੰਘ ਫਸਦੇ ਨਜ਼ਰ ਆ ਰਹੇ ਹਨ,ਕਿਸੇ ਏਰੀਆਂ ਚ ਲੋਕਾਂ ਕੋਲ ਪਹੁੰਚੇ ਮਾਨ ਨੂੰ ਪੱਤਰਕਾਰਾਂ ਨੇ ਮੁਕਾਬਲੇ ਬਾਰੇ ਸਵਾਲ ਕਰ ਦਿੱਤਾ ਜਿਸਦਾ ਪਲਟਵਾਰ ਕਰਦੇ ਹਾਸੋਂ ਹੀਣੇ ਅੰਦਾਜ਼ ਚ ਮਾਨ ਨੇ ਪੰਜਾਬ ਲੈਕੇ ਤੱਕ ਵੱਡੇ ਵੱਡੇ ਦਿਗਜਾਂ ਨੂੰ ਖੁਲ੍ਹਾਂ ਚੈਲੰਤ ਕਰ ਦਿੱਤਾ ਏਸਦੇ ਨਾਲ ਹਾਸੇ ਹਾਸੇ ਚ ਅਜਿਹੀ ਗੱਲ ਕਹਿ ਦੱਤੀ ਕੀ ਸਾਰਿਆਂ ਅੱਸ਼ ਅੱਸ਼ ਕਰ ਉੱਠੇ,,,,,,,

ਏਸ ਬਿਆਨਬਾਜ਼ੀ ਦੀ ਸ਼ੂਰੂ ਹੋਈ ਜੰਗ ਦੇ ਵਿੱਚ ਵਿਰੋਧੀ ਉਮੀਦਵਾਰ ਮੀਤ ਹੇਅਰ ਵੀ ਪਿੱਛੇ ਨਹੀਂ ਹਟੇ ਮੌਕਾ ਮਿਲਦੇ ਹੀ ਨਾਮ ਤੇ ਸ਼ਬਦਾਂ ਦਾ ਬਾਣ ਛੱਡ ਦਿੱਤਾ,,,,,,ਏਸ ਮੌਕੇ ਸੰਗਰੂਰ ਚ ਫਸਵਾਂ ਮੁਕਾਬਲਾ ਚੱਲ ਰਿਹਾ ਸਾਰੇ ਉਮੀਦਵਾਰ ਜਿੱਤ ਪੱਕੀ ਹੋਣ ਦੇ ਦਾਅਵੇ ਕਰਦੇ ਬਾਕੀ ਆਉਂਣ ਵਾਲਾ ਸਮਾਂ ਹੀ ਦੱਸਗੇ ਕਿ ਸੰਗਰੂਰ ਦਾ ਬਾਦਸ਼ਾਹ ਕੌਣ ਬਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬੀ ਮੁੰਡੇ ਨੂੰ ਦੁਬਈ ਬੁਲਾਕੇ ਦੇਖੋ ਸ਼ੇਖਾਂ ਨੇ ਕਿਉਂ ਦਿੱਤਾ ਸਨਮਾਨ੍ਹ

htvteam

ਅੰਮ੍ਰਿਤਪਾਲ ਦੇ ਹੱਕ ‘ਚ ਉਤਰੀਆਂ ਸਿੱਖ ਜਥੇਬੰਦੀਆਂ, ਪਿੰਡਾਂ ‘ਚ ਹੋਣ ਜਾ ਰਿਹਾ ਵੱਡਾ ਇਕੱਠ

htvteam

ਦੇਖੋ ਸੰਗਰੂਰ ਵਾਲੀ ਜੇ*ਲ੍ਹ ਦਾ ਹਾਲ

htvteam

Leave a Comment