Htv Punjabi
Punjab Video

ਤੁਹਾਡੇ ਵਾਹਨਾਂ ਤੇ ਲੱਗੀ ਆਹ ਨਿੱਕੀ ਜਿਹੀ ਚੀਜ਼ ਕਰਵਾਉ ਤੁਹਾਡਾ ਕੂੰਡਾ

ਬਠਿੰਡਾ ਦੇ ਘਨਈਆ ਚੌਂਕ ਥਰਮਲ ਪਲਾਂਟ ਦੇ ਨਜ਼ਦੀਕ ਉਸ ਵੇਲੇ ਆਉਣ ਜਾਣ ਵਾਲੇ ਲੋਕਾਂ ਦੇ ਤਾਂ ਉੱਤੇ ਦੇ ਉੱਤੇ ਥੱਲੇ ਦੇ ਥੱਲੇ ਰਹਿ ਗਏ।,,, ਦੋ ਅਗਲੇ ਮੋੜ ਤੇ ਪੁਲਿਸ ਦੇ ਵੱਡੇ ਅਫਸਰਾਂ ਦਾ ਸਪੈਸ਼ਲ ਨਾਕਾ ਲੱਗਿਆ ਦੇਖਿਆ,,, ਪੁਲਿਸ ਮੁਲਾਜ਼ਮਾਂ ਨੇ ਕਿਸੇ ਨੂੰ ਵੀ ਗੱਡੀ ਦਾ ਬੈਕ ਗੇਅਰ ਪਾਉਣ ਨਹੀਂ ਦਿੱਤਾ,,ਇਸ ਤੋਂ ਪਹਿਲਾਂ ਹੀ ਬ੍ਰੇਕਾਂ ਲਗਵਾ ਦਿੱਤੀਆਂ,,, ਇਸ ਤੋਂ ਪਹਿਲਾਂ ਗੱਡੀਆਂ ਦੇ ਮਾਲਕ ਕੁਝ ਬੋਲਦੇ ਤਾਂ ਮੁਲਾਜ਼ਮ ਹੱਥ ਪਾ ਪਾ ਕੇ ਗੱਡੀਆਂ ਚ ਚੜ ਗਏ।,, ਤੇ ਆਪਣੇ ਗੱਡੀਆਂ ਦੇ ਉੱਤੇ ਲਗਵਾਈਆਂ ਫੈਂਸੀ ਲਾਈਟਾਂ ਨੂੰ ਅਫਸਰਾਂ ਨੇ ਉਤਰਵਾ ਦਿੱਤੀਆਂ,, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਾਹਨਾਂ ਦੀ ਚੈਕਿੰਗ ਕਰਕੇ ਇਹਨਾਂ ਦੀਆਂ ਫੈਂਸੀ ਲਾਈਟਾਂ ਨੂੰ ਉਤਾਰਿਆ ਜਾ ਰਿਹਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਬਠਿੰਡਾ ਦੇ ਡੀਐਸਪੀ ਨੇ ਕਿਹਾ ਕਿ ਫੈਂਸੀ ਲਾਈਟਾਂ ਅੱਖਾਂ ਦੇ ਵਿੱਚ ਵੱਜਦੇ ਨੇ ਜਿਸ ਕਰਕੇ ਇਹ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ,,,,,

ਸੋ ਦੱਸ ਦੀਏ ਕਿ ਡੀਐਸਪੀ ਨੇ ਇਸ ਦੇ ਨਾਲ ਨਾਲ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵਾਹਨਾਂ ਦੇ ਉੱਤੇ ਡਰਾਈਵਰਾਂ ਦੇ ਵੱਲੋਂ ਇਹ ਫੈਂਸੀ ਲਾਈਟਾਂ ਉਤਾਰੀਆਂ ਨਾ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਾਹਣ ਵੀ ਜ਼ਬਤ ਕਰ ਲਏ ਜਾਣਗੇ ਤੇ ਚਲਾਣ ਕੱਟੇ ਜਾਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫਿਊ ਤੇ ਤਾਲਾਬੰਦੀ ਦੌਰਾਨ ਅੱਕੇ ਮਾਲਕ ਨੇ ਫੜ ਲਿਆ ਨੌਕਰ, ਫੇਰ ਮਾਲਕ ਕੁੱਟਦਾ ਰਿਹਾ ਤੇ ਜਨਾਨੀ ਚੀਕਾਂ ਮਰਦੀ ਰਹੀ,  ਅੱਗੇ ਦੀ ਕਹਾਣੀ ਬੇਹੱਦ ਸ਼ਰਮਨਾਕ,….  

Htv Punjabi

ਡਾ. ਕਾਸਿਫ਼ ਫਾਰੂਕੀ ਦੇ ਕੰਮ ਦੀ ਦੂਰ-ਦੂਰ ਤੱਕ ਪਈ ਧੂਮ

htvteam

ਕੁੜੀ ਹੋਵੇ ਤਾਂ ਆਹ ਕੁੜੀ ਵਰਗੀ ਦਲੇਰ ਹੋਵੇ

htvteam

Leave a Comment