Htv Punjabi
Punjab Video

ਚੱਲਦੀ ਮੀਟਿੰਗ ‘ਚ ਢਾ’ਅ ਲਏ ਆਪ ਵਰਕਰ, ਦੇਖੋ ਸੀਨ

ਵਿਧਾਨ ਸਭਾ ਹਲਕਾ ਪੱਛਮੀ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੱਧੂ ਵਲੋਂ ਆਪਣੇ ਮੁੱਖ ਦਫ਼ਤਰ ਖੰਡਵਾਲਾ ਵਿਖੇ ਪਾਰਟੀ ਦੇ ਸਰਕਲ ਪ੍ਰਧਾਨਾਂ ਤੇ ਵਲੰਟੀਅਰਾਂ ਦੀ ਅਹਿਮ ਬੈਠਕ ਰੱਖੀ ਗਈ ਸੀ ਤੇ ਇਸ ਚਲ ਰਹੀ ਮੀਟਿੰਗ ਦੌਰਾਨ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਤੇ ਜ਼ਿਲ੍ਹਾ ਅੰਮਿ੍ਤਸਰ ਸ਼ਹਿਰੀ ਦੇ ਪ੍ਰਧਾਨ ਮਨੀਸ਼ ਅਗਰਵਾਲ ਦੀ ਹਾਜ਼ਰੀ ਵਿਚ ਆਪਸ ਦੇ ਵਿਚ ਹੀ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਗਿਆ ਤੇ ਹੱਥੋਪਾਈ ਕੀਤੀ ਗਈ ਤੇ ਉਸ ਵਕਤ ਘਟਨਾ ਦੀ ਜਦੋਂ ਉੱਥੇ ਹੀ ਇਕ ਪੱਤਰਕਾਰ ਵਲੋਂ ਕਵਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ | ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਹੋਈ ਆਪਸੀ ਗਾਲੀ ਗਲੋਚ ਤੇ ਹੱਥੋਪਾਈ ਦੀ ਵੀਡੀਓ ਜੋ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ‘ਤੇ ਲੋਕਾਂ ਵਲੋਂ ਵੱਖ-ਵੱਖ ਪ੍ਰਕਾਰ ‘ਤੇ ਤੰਜ ਕੱਸੇ ਜਾ ਰਹੇ ਹਨ,,,

ਦੇਖਿਆ ਜਾਵੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤਦਾਨ ਸਿਆਸੀ ਨਸ਼ੇ ਧੁੱਤ ਨਜ਼ਰ ਆ ਰਹੇ ਨੇ,, ਤੇ ਆਗੂ ਲੀਡਰ ਵਰਕਰ ਆਪਸ ਵਿੱਚ ਹੀ ਲੜਦੇ ਨਜ਼ਰ ਆ ਰਹੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਲ Top ਵਾਲੀ ਕੁ/ੜੀ ਦੀ ਵੀਡੀਓ ਲੀ/ਕ !

htvteam

80 ਔਲੇ -24 ਗਲਾਸ ਅਨਾਰ ਦਾ ਜੂਸ ਇਸ ਜੰਗਲੀ ਫਲ ਦੇ ਇੱਕ ਚਮਚੇ ਦੇ ਬਰਾਬਰ

htvteam

ਦੱਬੇ ਪੈਰੀਂ ਪੁਲਿਸ ਨੇ ਟੱਪੇ ਕੋਠੇ, ਬੰਦ ਪਏ ਘਰ ‘ਚ ਦੇਖਿਆ ਆਹ ਸੀਨ !

htvteam

Leave a Comment