Htv Punjabi
Punjab Video

ਅੱਕੇ ਬੱਚਿਆਂ ਦੇ ਮਾਪੇ ਆਹ ਕੰਮ ਕਰਨ ਲਈ ਹੋਏ ਮਜਬੂਰ, ਕੌਣ ਜ਼ਿੰਮੈਵਾਰ ?

ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਬੈੜਾ ਐਨਾ ਗਰਕ ਹੋ ਚੁੱਕਿਆ ਹੈ,ਕੀ ਹੁਣ ਆਮ ਇਨਸਾਨ ਨੂੰ ਸਕੂਲਾਂ ਚ ਆਪਣੇ ਬੱਚੇ ਪੜਾਉਂਣੇ ਵੀ ਔਖੇ ਹੋ ਚੁੱਕੇ ਜੀ ਹਾਂ ਇਸਦੀ ਤਾਜਾ ਉਧਾਰਨ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਮਾਲਵਾ ਸਕੂਲ ਦੀ ਮਨੇਜਮੈਂਟ ਤੋਂ ਤੰਗ ਪ੍ਰੇਸ਼ਾਨ ਹੋਏ ਬੱਚਿਆਂ ਦਾ ਮਾਪਿਆਂ ਨੇ ਸਕੂਲ ਅੱਗੇ ਤੰਬੂ ਲਗਾਕੇ ਧਰਨਾ ਦੇ ਦਿੱਤਾ ਹੈ ਜਦੋਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਸਕੂਲ ਦੀ ਮਨੇਜਮੈਂਟ ਨੇ ਫੀਸਾਂ ਵਧਾਕੇ ਸਾਨੂੰ ਆਰਥਿਕ ਤੌਰ ਲੁੱਟਿਆ ਜਾ ਰਿਹਾ ਪਰ ਸਰਕਾਰ ਦਾ ਏਸ ਵੱਲ ਕੋਈ ਧਿਆਨ ਨਹੀਂ,,,,,,,,,,,,

ਬੱਚਿਆਂ ਦੇ ਮਾਪਿਆਂ ਦਾ ਕਹਿਣਾ ਐ ਕੀ ਬੀਤੇ 18 ਅਪ੍ਰੈਲ ਨੂੰ ਵੀ ਧਰਨਾ ਦਿੱਤਾ ਸੀ ਅਤੇ ਮਨੇਜਮੈਂਟ ਨੂੰ ਲਿਖਤੀ ਰੂਪ ਚ ਪੱਤਰ ਵੀ ਦਿੱਤੇ ਸਨ,ਇਸਤੋਂ ਇਲਾਵਾ ਗੱਲਬਾਤ ਵੀ ਕੀਤੀ ਗਈ ਸੀ ਪਰ ਸਾਰੀਆਂ ਬੈਠਕਾ ਬੇਸਿੱਟਾ ਰਹੀਆਂ ਏਸ ਮੌਕੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਏਸ ਮਾਮਲੇ ਚ ਮਾਪਿਆਂ ਦੀ ਸਮੱਸਿਆਵਾਂ ਦਾ ਹੱਲ ਕਰੇਗੀ ਜਾਂ ਫਿਰ ਐਵੇ ਹੀ ਲੁੱਟ ਹੁੰਦੀ ਰਹੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀਆਂ ਨੂੰ ਸ਼/। ਰਾਬ ਪਿਲਾਉਣ ਮਾਮਲੇ ਚ ਨਵਾਂ ਮੋੜ ! Class mates ਦੇ ਖੁਲਾਸੇ

htvteam

ਭਰਵੀਂ ਜਿਹੀ ਦਾਹੜੀ ਵਾਲੇ ਮੁੰਡੇ ਨੇ ਜੋਸ਼ ਜੋਸ਼ ‘ਚ ਦੇਖੋ ਕੀ ਕਰਤਾ

htvteam

ਥਾਣੇਦਾਰ ਨੇ ਸੀਵਿਆਂ ‘ਚ ਕੀਤਾ ਮ੍ਰਿਤਕ ਨਾਲ ਕੀਤਾ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment