Htv Punjabi
Punjab Video

ਪੰਜਾਬ ‘ਚ ਪਹਿਲੀ ਵਾਰ ਇੰਮੀਗ੍ਰੇਸ਼ਨ ਸੈਂਟਰ ਦੇਖੋ ਕਿਉਂ ਹੋਣਗੇ ਬੰਦ ?

ਬੀਤੀ ਦਿਨੀ ਬਰਨਾਲਾ ਚ ਕਿਸਾਨਾਂ ਤੇ ਵਪਾਰੀ ਆਮਣੋ ਸਾਹਮਣੇ ਹੁੰਦੇ ਨਜ਼ਰ ਆਏ ਸਨ ਜਿਸ ਦੌਰਾਨ ਦੋਵੇ ਧਿਰਾਂ ਇਕ ਇਕ ਦੂਜੇ ਨਾਲ ਧੱਕਾ ਮੁੱਕੀ ਹੁੰਦੀਆਂ ਵੀ ਦਿਖਾਈ ਦਿੱਤੀਆਂ ਸਨ ,ਜਿਸਦੇ ਰੋਸ ਵਜੋ ਫਰੀਦਕੋਟ ਦੇ ਹਲਕਾ ਕੋਟਕਪੁਰਾ ਵਿਖੇ ਇੰਮੀਗ੍ਰੇਸ਼ਨ ਸੈਂਟਰਾਂ ਦੇ ਸੰਚਾਲਕਾਂ ਨੇ ਸੈਂਟਰਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਸਦੇ ਨਾਲ ਹੀ ਸੰਚਾਲਕਾਂ ਵੱਲੋਂ ਸੜਕਾਂ ਤੇ ਉਤਰ ਵਿਰੋਧ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਮੀਗ੍ਰੇਸ਼ਨ ਸੰਚਾਲਕਾਂ ਦਾ ਕਹਿਣਾ ਐ ਕੀ ਕੁਝ ਕਿਸਾਨ ਵਿਹਲੜ ਨੇ ਜੋ ਕੀ ਝੰਡੇ ਚੁੱਕ ਲੋਕਾਂ ਨੂੰ ਪਰੇਸ਼ਾਨ ਕਰਨ ਤੇ ਤੁਲੇ ਹੋਏ ਨੇ,,,,,,,,,,,,

ਏਸ ਮੌਕੇ ਇੰਮੀਗ੍ਰੇਸ਼ਨ ਸੰਚਾਲਕਾਂ ਨੇ ਕਿਹਾ ਕੀ ਦੋਵੇਂ ਧਿਰਾਂ ਦਾ ਪੱਖ ਸੁਣਕੇ ਕਿਸੇ ਨਤਿਜੇ ਤੇ ਪਹੁੰਚਿਆ ਜਾਵੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਜੇਕਰ ਕੋਈ ਅਖੋਤੀ ਕਿਸਾਨ ਜਥੇਬੰਦੀ ਸਾਡੇ ਬਾਰੇ ਬੋਲੂਗੀ ਅਸੀ ਉਸਦੇ ਖਿਲਾਫ ਕਾਰਵਾਈ ਕਰਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਆਈ ਵੱਡੀ ਖਬਰ : ਕੇਂਦਰੀ ਕੈਬਨਿਟ ਦਾ ਫੈਸਲਾ, ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਤੇ ਹਮਲਾ ਹੁਣ ਹੋਵੇਗਾ, ਗੈਰ ਜ਼ਮਾਨਤੀ ਅਪਰਾਧ, 7 ਸਾਲ ਹੋਵੇਗੀ ਸਜ਼ਾ

Htv Punjabi

ਦੇਖੋ ਕਿਵੇਂ ਡਿੱਗਣ ਲੱਗੇ ਲੋਕਾਂ ਦੇ ਘਰ, ਮਿੰਟਾਂ ‘ਚ ਹੋਏ ਢੇਰ

htvteam

ਲਓ ਜੀ ਮਹਿਲਾ ਕਾਂਸਟੇਬਲ ਤੋਂ ਬਾਅਦ ਫੜ੍ਹਿਆ ਥਾਣੇਦਾਰ ਨਾਲ ਮੁਲਾਜ਼ਮ

htvteam

Leave a Comment