Htv Punjabi
Punjab Video

ਮੋਦੀ ਸਾਬ੍ਹ ਦੇ ਪੰਜਾਬ ਆਉਂਣ ਤੇ ਕਿਸਾਨਾਂ ਅਤੇ ਚੰਨੀ ਨੇ ਕਸੀ ਕਮਰ

ਲੋਕ ਸਭਾ ਚੋਣਾਂ ਨੂੰ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੰਜਾਬ ਦੌਰੇ ਤੇ ਆ ਰਹੇ ਹਨ ਇਸ ਦੌਰਾਨ ਪੀਐਮ ਮੋਦੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਵਿੱਚ ਭਾਜਪਾ ਲਈ ਪ੍ਰਚਾਰ ਕਰਨਗੇ। ਪੰਜਾਬ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੋਣ ਪ੍ਰਚਾਰ ਲਈ ਪਹਿਲੀ ਰੈਲੀ ਪਟਿਆਲਾ ਵਿੱਚ ਰੱਖੀ ਗਈ ਹੈ। ਰੈਲੀ ਲਈ ਪਟਿਆਲਾ ‘ਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਏਸਦੇ ਵਿਚਾਲੇ ਹੀ ਸਾਬਕਾ ਮੁੱਖ ਮੰਤਰੀ ਚੰਨੀ ਹੋਰਾਂ ਮੋਦੀ ਬਾਬਤ ਵੱਡਾ ਬਿਆਨ ਸਾਹਮਣੇ ਆਇਆ ਐ ਚੰਨੀ ਨੇ ਕਿਹਾ ਮੋਦੀ ਸਾਬ੍ਹ ਨੂੰ ਪੰਜਾਬ ਪੁਲਿਸ ਤੇ ਭੋਰਾ ਵੀ ਵਿਸ਼ਵਾਸ਼ ਨਹੀਂ ਏਸੇ ਕਰਕੇ ਹੀ ਉਨ੍ਹਾਂ ਦੀ ਸੁਰੱਖਿਆ ਲਈ ਬਾਹਰਲੇ ਸੂਬਿਆਂ ਦੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਲਗਾ ਰੱਖੀਐ,,,,,,,,

ਦੱਸ ਦਈਏ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਮਾਹਾ ਰਾਣੀ ਪ੍ਰਨੀਤ ਕੌਰ ਹੋਰਾਂ ਦੇ ਹੱਕ ਵਿੱਚ ਪਟਿਆਲਾ ਵਿਖੇ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਉੱਥੇ ਆਪਣੀਆਂ ਮੰਗਾ ਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਮੋਦੀ ਦਾ ਘਿਰਾਓ ਕਰਨ ਦਾ ਵੱਡਾ ਫੈਸਲਾ ਤੇ ਐਲਾਨ ਕੀਤਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰਜਾਈ ਨਾਲ ਨਾ+ਜਾ+ਇ+ਜ਼ ਸਬੰਧਾਂ ਕਾਰਨ ਚੱਲੀਆਂ ਤਾੜ ਤਾੜ ਗੋ ਲੀਆਂ

htvteam

ਟੁੱਟ ਗਿਆ ਨਹੁੰ ਮਾਸ ਦਾ ਰਿਸ਼ਤਾ! ਦੇਖੋ ਸਰਪੰਚ ਨੂੰ ਆੜਤੀ ਨੇ ਕਿਉਂ ਮਾਰੀ ਗੋਲੀ,

Htv Punjabi

ਦੇਖੋ ਅਜਿਹਾ ਕੀ ਕਰ ਗਿਆ ਮੂਸੇਵਾਲਾ ਕਾਂਡ ਦਾ ਮਾਸਟਰਮਾਇੰਡ ਗੋਲਡੀ ਬਰਾੜ

htvteam

Leave a Comment