Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਤੰਦੂਰ ਵਾਂਗੂੰ ਤਪਣ ਲੱਗਿਆ ਪੰਜਾਬ, ਰੈੱਡ ਅਲੱਰਟ ਜਾਰੀ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਖੇਤੀ ਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਨੇ ਮੌਸਮ ਬਾਬਤ ਹੁਣੇ ਹੁਣੇ ਵੱਡੀ ਭਵਿੱਖ ਬਾਣੀ ਕੀਤੀ ਐ ,ਡਾਕਟਰ ਪਵਨੀਤ ਕੌਰ ਕਿੰਗਰਾਂ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਏਸ ਵਾਰ ਪੰਜਾਬ ਦੇ ਵਿੱਚ ਗਰਮੀ ਨੇ ਪਿੱਛਲੇ 54 ਸਾਲਾਂ ਦਾ ਰਿਕਾਰਡ ਤੋੜਿਆ ਹੈ ਤੇ ਆਉਂਣ ਵਾਲੇ ਦਿਨਾਂ ਚ ਪੰਜਾਬ ਅੰਦਰ ਹੋਰ ਵੀ ਤੇਜ਼ੀ ਨਾਲ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਏਸਤੋ ਇਲਾਵਾ ਅੱਗੇ ਜੋ ਕਿਹਾ ਉਹ ਵੀ ਸੁਣੋਂ,,,,,,,,,

ਏਸ ਮੌਕੇ ਕਿੰਗਰਾਂ ਨੇ ਲੋਕਾਂ ਨੂੰ ਗਰਮੀ ਤੋਂ ਬਚਾਅ ਰੱਖਣ ਲਈ ਸਲਾਹ ਦਿੱਤੀ ਐ ਕੀ ਸਵੇਰੇ 11 ਵਜੇ ਤੋਂ ਲੈਕੇ 4 ਵਜੇ ਤੱਕ ਘਰੋਂ ਬਾਹਰ ਨਿਕਲ ਤੋਂ ਗੁਰੇਜ਼ ਕਰੋ ਇਸਦੇ ਨਾਲ ਆਪਣਾ ਸਿਰ ਢੱਕ ਕੇ ਰੱਖੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਦੀ ਨਗਰੀ ‘ਚ ਸਿੱਖ ਦੀ ਭੇਸ ‘ਚ ਆਏ, ਚਿੱਟਾ ਪਰਨਾ ਬੰਨ੍ਹੀ ਬੰਦੇ ਨੇ ਕੀਤੀ ਕਾਲੀ ਕਰਤੂਤ

htvteam

ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ ਪਰ ਕਿਵੇਂ ਤੇ ਕਿਹੜੇ ?

htvteam

ਆਹ ਰਸ ਵੈਰੀਕੋਜ਼ ਵੇਨ ਦੀ ਦਿਨਾਂ ‘ਚ ਕਰਵਾ ਦਿੰਦੈ ਬਸ

htvteam

Leave a Comment