Htv Punjabi
Punjab Video

ਹੰਸ ‘ਤੋਂ ਬਾਅਦ ਕਿਸਾਨ ਡਾਗਾਂ ਲੈਕੇ ਪਹੁੰਚੇ ਬਿੱਟੂ ਦੇ ਘਰ

ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨਾਂ ਵੱਲੋਂ ਪੰਜਾਬ ਸੂਬੇ ਭਰ ਚ ਲਗਾਤਾਰ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਤਸਵੀਰਾਂ ਸਾਹਮਣੇ ਆਇਆ ਨੇ ਲੁਧਿਆਣਾ ਤੋਂ ਜਿੱਥੇ ਲੁਧਿਆਣਾਂ ਤੋਂ ਸੰਸਦ ਮੈਂਬਰ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਘਰ ਪਹੁੰਚੇ ਹਨ ਜਿੱਥੇ ਕਿਸਾਨਾਂ ਨੇ ਭਾਜਪਾ ਖਿਲਾਫ ਦੇ ਜ਼ੋਰ ਸ਼ੋਰ ਨਾਲ ਨਾਅਰੇਬਾਜ਼ੀ ਕੀਤੀ ਹਲਕਿ ਉਨ੍ਹਾਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਇਸਦੇ ਨਾਲ ਪੁਲਿਸ ਵੱਲੋਂ ਬੇਰੀਕੇਡਿੰਗ ਵੀ ਕੀਤੀ ਗਈ ਤਾਂ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਸਾਹਮਣੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੀ ਅਲੱਰਟ ਹੋਏ ਖੜ੍ਹੇ ਨਜ਼ਰ ਆ ਰਹੇ ਹਨ,,,,,,,,,,,,

ਏਸ ਮੌਕੇ ਕਿਸਾਨਾਂ ਨੇ ਕਿਹਾ ਕੀ ਅਸੀ ਆਪਣੀਆਂ ਮੰਗਾਂ ਮੰਨਵਾਉਂਣ ਲਈ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਾਂ ਕੇਂਦਰ ਸਰਕਾਰ ਸਾਡੇ ਨਾਲ ਦਾਅਵੇ ਕਰਕੇ ਮੁਕਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਰੋਸ਼ ਪ੍ਰਦਰਸ਼ਨ

htvteam

ਆਹ ਦੇਖੋ ਬੇਕਾਬੂ ਹੋਏ ਟਰੱਕ ਨੇ ਪੱਟੀਆਂ ਧੂੜਾਂ

htvteam

ਸਵੇਰੇ ਸਵੇਰੇ ਜੰਗਲ ‘ਚੋਂ ਆ ਵੜਿਆ ਵੱਡਾ ਜੰਗਲੀ ਜੀਵ; ਕੀਤਾ ਨੁਕਸਾਨ

htvteam

Leave a Comment