ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਡਾਕਟਰ ਕੁਲਵਿੰਦਰ ਹੋਰਾਂ ਨੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਐ ਉੁਨ੍ਹਾਂ ਦੱਸਿਆ ਕੇ ਏਸ ਵਾਰ ਮੌਸਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਪਾਰਾ 48 ਡਿਗਰੀ ਤੋਂ ਪਾਰ ਹੋ ਚੁੱਕਿਆ ਤੇ ਆਉਂਦਾ ਦਿਨਾਂ ਤੱਕ ਇਹ ਗਰਮੀ ਹੋਰ ਵੀ ਤੇਜ਼ ਹੋ ਸਕਦੀ ਹੈ ਸੋ ਆਉਂਣ ਵਾਲੇ ਦਿਨਾਂ ਹੋਰ ਤੇਜ਼ੀ ਨਾਲ ਗਰਮੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ ਜਿਸਦੇ ਕਾਰਨ ਮੌਸਮ ਵਿਭਾਗ ਨੇ ਰੈੱਡ ਅਲੱਰਟ ਜਾਰੀ ਕਰ ਦਿੱਤਾ ਹੈ,,,,,,,,
ਸੋ ਏਸ ਮੌਕੇ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਦੱਸਿਆ ਹੈ ਕੀ ਗਰਮੀ ਦਾ ਪ੍ਰਕੋਪ ਹੋਰ ਵੀ ਤੇਜ਼ ਹੋ ਸਕਦਾ ਏਸਤੋਂ ਰਾਹਤ ਮਿਲਣ ਦੀ ਫਿਲਹਾਲ ਤਾਂ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਐ ਸੋ ਲੋਕਾਂ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..