Htv Punjabi
Punjab Video

ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ਵਿਖੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਜਿਸਦੇ ਕਾਰਨ ਵੱਡੀ ਗਿਣਤੀ ‘ਚ ਪੁਲਿਸ ਵੀ ਪਹੁੰਚੀ ਹੈ ਤੇ ਏਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਹੋਰੀ ਵੀ ਪਹੁੰਚੇ ਹਨ ਜਿੱਥੇ ਚੰਨੀ ਅਤੇ ਪੁਲਿਸ ਅਫਸਰਾਂ ਵਿਚਕਾਰ ਤੂੰ ਤੂੰ ਮੈਂ ਮੈਂ ਵੀ ਦੇਖਣ ਨੂੰ ਮਿਲੀ ਹੈ ਇਸਦੇ ਨਾਲ ਹੀ ਕਾਂਗਰਸੀ ਲੀਡਰਾਂ ਅਤੇ ਪੁਲਿਸ ਦੇ ਵਿਚਕਾਰ ਤਕਰਾਰ ਵੀ ਹੋਈ ਹੈ ਏਸ ਮੌਕੇ ਚੰਨੀ ਹੋਰਾਂ ਪੰਜਾਬ ਸਰਕਾਰ ਤੇ ਧੱਕੇ ਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਵੀ ਲਗਾਏ ਹਨ ਦੱਸਿਆ ਜਿਹਾ ਰਿਹਾ ਕੀ ਕਾਂਗਰਸੀ ਕੌਂਸਲਰ ਦੀ ਪ੍ਰੋਪਰਟੀ ਨੂੰ ਦੱਬਣ ਲਈ ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਦੁਰਵਰਤੋ ਕੀਤੀ ਜਾ ਰਹੀ ਹੈ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇ ਧਿਰਾਂ ਵੱਲੋਂ ਆਪਣੀ ਜਾਇਦਾਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਬਾਕੀ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਸਦਾ ਹੱਲ ਕੱਢਿਆ ਜਾਵੇਗਾ ਫਿਲਹਾਲ ਦੋਵੇ ਧਿਰਾਂ ਉਸਾਰੀ ਕਰਨ ਤੋਂ ਰੋਕਿਆ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬੋਲੇ, ਸਿੱਖ ਅਤੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਅੰਤਰ

Htv Punjabi

ਆਹ ਦੇਖੋ ਯੂਨੀਵਰਸਿਟੀ ਦੇ ਵਿੱਚ ਕੀ ਹੋ ਗਿਆ, ਸਟਾਫ ਨੂੰ ਪਈਆਂ ਭਾਜੜਾਂ..

htvteam

ਕਾਲਜ ਦੇ ਕਲਰਕ ਨੇ ਕਮਰੇ ‘ਚ ਕੀਤਾ ਮਾੜਾ ਕੰਮ

htvteam

Leave a Comment