Htv Punjabi
Punjab Video

ਦੇਖੋ ਘਰਵਾਲੇ ਕੋਲ ਬੈਠੀ ਚੰਗੀ ਭਲੀ ਜਨਾਨੀ ਨੂੰ ਕਿਵੇਂ ਦੱਬਿਆ ਆਕੇ ਕਾਲ ਨੇ ?

ਸਕਰੀਨ ‘ਤੇ ਜਿਹੜੇ ਤੁਸੀਂ ਟੁੱਟੇ ਮਕਾਨ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰ ਸੰਗਰੂਰ ਦੀਆਂ ਨੇ,, ਜਿੱਥੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਅਜਿਹਾ ਵਾਪਰਿਆ ਕਿ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ,, ਬਜ਼ੁਰਗ ਮਹਿਲਾ ਦਾ ਪਤੀ ਸਿਰਫ ਇੱਕ ਮਿੰਟ ਦੇ ਲਈ ਬਾਥਰੂਮ ਗਿਆ ਸੀ ਕਿ ਉਹਦੇ ਜਾਂਦੇ ਸਾਰ ਹੀ ਮਹਿਲਾਂ ਸੰਸਾਰ ਨੂੰ ਅਲਵਿਦਾ ਕਹਿ ਗਈ,, ਜੀ ਹਾਂ ਇਹ ਬਜ਼ੁਰਗ ਜੋੜਾ ਸੋ ਸਾਲ ਪੁਰਾਣੇ ਮਕਾਨ ਦੇ ਵਿੱਚ ਰਹਿ ਰਿਹਾ ਸੀ। ਜਿਸ ਦੀ ਕਿ ਛੱਤ ਡਿੱਗਣ ਕਰਕੇ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਅਤੇ ਲੋਕਾਂ ਨੇ ਬੜੀ ਮਸ਼ੱਕਤ ਦੇ ਬਾਅਦ ਦੋ ਘੰਟਿਆਂ ਬਾਅਦ ਬਜ਼ੁਰਗ ਮਹਿਲਾਂ ਨੂੰ ਕੱਢਿਆ ਜਦ ਤੱਕ ਉਸਦੀ ਮੌਤ ਹੋ ਚੁੱਕੀ ਸੀ ,,,,,,,

ਉਥੇ ਹੀ ਗੁਆਂਢੀਆਂ ਨੇ ਦੱਸਿਆ ਕਿ ਇਕਦਮ ਬਹੁਤ ਜਿਆਦਾ ਖੜਕਾ ਹੋਇਆ ਤੇ ਜਦੋਂ ਅਸੀਂ ਦੇਖਿਆ ਤਾਂ ਇਸ ਮਕਾਨ ਦੀ ਛੱਤ ਡਿੱਗ ਪਈ ਜਿਸ ਕਾਰਨ ਬਜ਼ੁਰਗ ਇਸ ਦੇ ਨੀਚੇ ਦੱਬ ਗਈ,,,,,,,

ਇਥੇ ਕਹਾਵਤ ਹੈ ਕਿ ਜਾਕੋ ਰਖੇ ਸਾਈਆਂ ਮਾਰ ਸਕੇ ਨ ਕੋਇ ਕਿਉਂਕਿ ਉਸ ਬਜ਼ੁਰਗ ਪਤੀ ਦੀ ਉਮਰ ਵਧੀ ਹੋਈ ਸੀ ਜਿਸ ਕਰਕੇ ਉਹ ਬਾਹਰ ਚਲਾ ਗਿਆ ਤਾਂ ਉਹ ਵਾਲ ਵਾਲ ਬਚ ਗਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਅਜ਼ਮਾਓ ਮੋਕ ਨੂੰ ਡੇਅਰੀ ‘ਚ ਹਮੇਸ਼ਾ ਲਈ ਭਜਾਓ

htvteam

ਇੱਥੇ ਲਗਦਾ ਹੈ ਅੱਖਾਂ ਦਾ ਲੰਗਰ,500 ਤੋਂ ਵੱਧ ਲੋਕਾਂ ਨੂੰ ਮਿਲੀ ਰੋਸ਼ਨੀ

Htv Punjabi

ਟੋਲ ਪਲਾਜ਼ਾ ‘ਤੇ ਤੱਤੇ ਸਰਦਾਰ ਨਾਲ ਖਲੀ ਦਾ ਪਿਆ ਪੰਗਾ ; ਦੇਖੋ ਵੀਡੀਓ

htvteam

Leave a Comment