ਵੱਧ ਰਹੀ ਟਰੈਫਿਕ ਸਮੱਸਿਆ ਅਤੇ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਹੁਣ ਸ਼ਹਿਰਾਂ ਦੇ ਮੋੜਾਂ ਤੇ ਚੌਂਕਾਂ ਚ ਅਜਿਹੀ ਸਕੀਮ ਲਗਾ ਦਿੱਤੀ ਹੈ ਕੀ ਕਿ ਹੁਣ ਗਲਤ ਬੰਦਾ ਜਾਂ ਨਿਯਮਾਂ ਦੀ ਧੱਜੀਆਂ ਉਡਾਉਂਣ ਵਾਲੇ ਬਖਸ਼ੇ ਨਹੀਂ ਜਾਣੇਗੇ ਜੀ ਹਾਂ ਜੇਕਰ ਤੁਸੀ ਵੀ ਰੋਡ ਤੇ ਚੱਲਣ ਵੇਲੇ ਰੈੱਡ ਲਾਈਟਾਂ ਕਰੋਸ ਕਰਦੇ ਹੋਂ ਜਾਂ ਜੰਪ ਅਤੇ ਹੁੱਲੜਬਾਜੀ ਕਰਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਕੀ ਹੁਣ ਪੰਜਾਬ ਪੁਲਿਸ ਨੇ ਸ਼ਹਿਰ ਚ ਥਾਂ ਥਾਂ ਤੇ ਸੀਸੀਟੀ ਵੀ ਕੈਮਰੇ ਲਗਾ ਦਿੱਤੇ ਹਨ ਜੋ ਕਿ ਗਲਤ ਲੋਕਾਂ ਦੀ ਹਰਕਤ ਤੇ ਬਾਜ਼ ਵਰਗੀ ਅੱਖ ਰੱਖਣਗੇ ਜੇਕਰ ਤੁਸੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਤੁਹਾਡਾ ਚਲਾਣ ਐਟੋਮੈਟਿਕ ਹੀ ਕੱਟਿਆ ਜਾਵੇਗਾ ਅਤੇ ਤੁਹਾਡੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਵੀ ਸੁਣੋਂ,,,,,,,,
ਅਧਿਕਾਰੀ ਨੇ ਦੱਸਿਆ ਹੈ ਕੀ ਪਹਿਲੇ ਪੜਾਅ ਦੇ ਤਹਿਤ ਸਿਗਨਲ ਜੰਪ ਕਰਨ ਦੇ ਚਲਾਨ ਕੱਟੇ ਜਾਣਗੇ ਉਸ ਤੋਂ ਬਾਅਦ ਅਗਲੇ ਚਲਾਨ ਵੀ ਫਿਰ ਈ ਚਲਾਨ ਰਹੀ ਕੱਟੇ ਜਾਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..