Htv Punjabi
Punjab Video

ਪਾਣੀ ਨਾਲ ਡੁੱਬਿਆ ਪੰਜਾਬ ਦਾ ਆਹ ਵੱਡਾ ਸ਼ਹਿਰ

ਲਓ ਜੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਦੇ ਵਿੱਚ ਕਿਸ਼ਤੀਆਂ ਚੱਲਣ ਵਾਲਾ ਮਾਹੌਲ ਬਣਾ ਦਿੱਤਾ ਕਿਉਂਕਿ ਸਕਰੀਨ ਤੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਤਸਵੀਰਾਂ ਕਿਸੇ ਨਦੀ ਨਾਲੇ ਜਾਂ ਫਿਰ ਕਿਸੇ ਤਲਾਬ ਦੀਆਂ ਨਹੀਂ ਸਗੋਂ ਬਠਿੰਡਾ ਦੀਆਂ ਸੜਕਾਂ ਨੇ ਜਿੱਥੇ ਕਿ ਮਾਂ ਸੋਦੀ ਪਹਿਲੀ ਬਰਸਾਤ ਨੇ ਇਨਾ ਪਾਣੀ ਖੜਾ ਦਿੱਤਾ ਕਿ ਚਾਹੇ ਇੱਥੇ ਕਿਸ਼ਤੀਆਂ ਚਲਾ ਲਓ,, ਖੜੇ ਇਸ ਪਾਣੀ ਕਰਕੇ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਨੇ। ਉਹਨਾਂ ਕਿਹਾ ਕਿ ਮੀਂਹ ਦੇ ਨਾਲ ਜਿੱਥੇ ਸਾਨੂੰ ਗਰਮੀ ਤੋਂ ਰਾਹਤ ਮਿਲੀ ਹ ਪਰ ਦੂਜੇ ਪਾਸੇ ਖੜੇ ਪਾਣੀ ਨੇ ਸਾਡਾ ਜਿਉਣਾ ਮੁਸ਼ਕਿਲ ਕਰ ਦਿੱਤਾ,,,,,,,,

ਖੈਰ ਦੇਖਿਆ ਜਾਵੇ ਤਾਂ ਬਠਿੰਡਾ ਦੇ ਵਿੱਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਥੋੜੀ ਦੇਰ ਦੇ ਵਿੱਚ ਨਗਰ ਨਿਗਮ ਪ੍ਰਸ਼ਾਸਨ ਦੀ ਖੋਲ ਖੋਲ ਕੇ ਰੱਖ ਦਿੱਤੀ ਥੋੜੀ ਜਿਹੀ ਬਰਸਾਤ ਨੇ ਬਠਿੰਡਾ ਦੇ ਜਗ੍ਹਾ ਜਗ੍ਹਾ ਵਿੱਚ ਬਰਸਾਤ ਦਾ ਪਾਣੀ ਬਰ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ

htvteam

ਆਹ ਕਿਸਾਨ ਦੇ ਘਰਵਾਲੀ ਗਈ ਖੇਤ ਝੋਨੇ ‘ਚ ਹੋਇਆ ਕੁੱਝ ਅਜਿਹਾ

htvteam

ਪੰਜਾਬ ਦੇ ਕਿਹੜੇ-ਕਿਹੜੇ ਵੱਡੇ ਲੀਡਰਾਂ ਦਾ ਚੋਣਾਂ ‘ਚੋਂ ਕੀਤਾ ਪੱਤਾ ਸਾਫ ?

htvteam

Leave a Comment