Htv Punjabi
Punjab Video

ਆਪਣੇ ਤਾਏ ਨਾਲ ਖੇਤਾਂ ‘ਚ ਗਿਆ ਸੀ ਭਤੀਜਾ, ਖੇਤਾਂ ਹੋਇਆ ਅਜਿਹਾ ਮਾੜਾ

ਏਸ ਵੇਲੇ ਦੀ ਦਰਦਨਾਕ ਖਬਰ ਜ਼ਿਲ੍ਹਾ ਮਾਨਸਾ ਨੇੜਲੇ ਪਿੰਡ ਕਾਹਨਗੜ੍ਹ ਤੋਂ ਸਾਹਮਣੇ ਆ ਰਹੀ ਐ ਜਿੱਥੋਂ ਦਾ ਰਹਿਣ ਵਾਲਾ ਇਹ ਛੋਟਾ ਬੱਚਾ ਗੁਰਸਾਹਿਬ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੇ ਤਾਏ ਨਾਲ ਖੇਤਾਂ ਵਿੱਚ ਗਿਆ ਸੀ ਜਿੱਥੇ ਖੇਤਾਂ ਦੇ ਵਿੱਚ ਉਸਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਤੇ ਘਰ ਵਿੱਚ ਸੱਥਰ ਵਿੱਛ ਗਏ,ਦੱਸਿਆ ਜਾ ਰਿਹਾ ਕੀ ਖੇਤਾਂ ਵਿੱਚ ਗੁਰਸਾਹਿਬ ਸਿੰਘ ਟਰੈਕਟਰ ਤੇ ਬੈਠਾ ਸੀ ਜਿਸ ਦੌਰਾਨ ਕਿਸੇ ਕਾਰਨ ਕਰਕੇ ਬੱਚਾ ਅਚਾਨਕ ਟਰੈਕਟਰ ਤੋਂ ਹੇਠਾਂ ਡਿੱਗ ਕੇ ਰੋਟਾਵੇਟਰ ਚ ਜਾ ਡਿੱਗਿਆ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਜਿਸਤੋਂ ਬਾਅਦ ਘਰ ਵਿੱਚ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਏਸ ਮੌਕੇ ਰੋਂਦੇ ਕੁਰਲਾਉਂਦੇ ਪਰਿਵਾਰ ਮੈਂਬਰ ਦੇਖੇ ਨਹੀਂ ਜਾ ਰਹੇ ਦੱਸਿਆ ਜਾ ਰਿਹਾ ਕੀ ਗੁਰਸਾਹਿਬ ਸਿੰਘ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਜਿਸਦੀ ਮੌਤ ਹੋ ਗਈ,,,,,,,,

ਇਸਦੇ ਨਾਲ ਵੀ ਦੱਸਿਆ ਜਾ ਰਿਹਾ ਕੀ ਗੁਰਸਾਹਿਬ ਸਿੰਘ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ ਤੇ ਜਿਸਦੀ ਮੌਤ ਹੋਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ,ਕੱਲ੍ਹੇ-ਕੱਲ੍ਹੇ ਪੁੱਤ ਨੂੰ ਲੈਕੇ ਮਾਪਿਆਂ ਬੜੇ ਸੁਪਨੇ ਸਜਾਏ ਹੋਏ ਸਨ,ਪਰ ਅੱਜ ਉਹ ਸੁਪਨੇ ਸਾਰੇ ਖੁਆਬ ਦਿਲ ਚ ਜ਼ਿੰਦਾ ਹੀ ਦਫਨ ਹੋ ਗਏ ਸੋ ਦੋਸਤੋ ਤੁਸੀ ਵੀ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਕਰੋ ਖਾਸ ਕਰਕੇ ਛੋਟੇ ਜਵਾਕਾਂ ਨੂੰ ਅਜਿਹੇ ਵਾਹਨਾਂ ਤੋਂ ਪਰਾ ਰੱਖਿਆ ਕਰੋ ਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

htvteam

ਡਾਕ ਦੇ ਪਾਰਸਲ ਤੋਂ ਨਿਕਲੀ ਖ਼ਤਰਨਾਕ ਚੀਜ਼, ਪੂਰੇ ਏਅਰਪੋਰਟ ਤੇ ਪੈ ਗਿਆ ਭੜਥੂ

htvteam

ਦੇਖੋ ਕਿਵੇਂ ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਚੁੱਕੇ ਖ਼ਤਰ-ਨਾਕ ਬੰਦੇ

htvteam

Leave a Comment