Htv Punjabi
Punjab Video

ਗਰਮੀਆਂ ‘ਚ ਛੱਤ ‘ਤੇ ਸੌਂਣ ਵਾਲਿਆਂ ਨੂੰ ਪੈ ਰਹੇ ਨੇ ਘਾਟੇ, ਸੀਨ ਦੇਖਕੇ ਤੁਸੀ ਛੱਤ ‘ਤੇ ਸੌਣਾਂ ਜਾਓਂਗੇ ਭੁੱਲ

ਪੰਜਾਬ ਦੇ ਵਿੱਚ ਬਿੱਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ ਜਿਸਦੇ ਚੱਲਦੇ ਗਰਮੀ ‘ਚ ‘ਕਈ ਲੋਕ ਆਪਣੇ ਘਰਾਂ ਦੀ ਛੱਤਾਂ ਉੱਤੇ ਸੌਂਣ ਨੂੰ ਤਰਹੀਜ ਦਿੰਦੇ ਹਨ ਜੇਕਰ ਤੁਸੀ ਅਜਿਹਾ ਕਰਨ ਦੀ ਸੋਚ ਰਹੇ ਹੋਂ ਤਾਂ ਜਰਾ ਠਹਿਰ ਜਾਓ ਕਿਉਂਕੀ ਛੱਤਾਂ ਉਤੇ ਸੌਂਣ ਵਾਲੇ ਲੋਕਾਂ ਨੂੰ ਘਾਟੇ ਪੈ ਰਹੇ ਨੇ ਜੀ ਹਾਂ ਦਰਸਲ ਇਹ ਪਰਿਵਾਰ ਬੀਤੀ ਰਾਤ ਘਰਦੀ ਛੱਤ ਉੱਤੇ ਸੁੱਤਾ ਪਿਆ ਸੀ ਤੇ ਏਸੇ ਦੌਰਾਨ ਰਾਤ ਨੂੰ ਚਿੱਟੇ ਕੱਪੜੇ ਪਾਕੇ ਆਏ ਆਹ ਬੰਦੇ ਨੇ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਤੇ ਅੱਗੇ ਹੁਣ ਪੂਰਾ ਮਾਮਲਾ ਸੁਣੋਂ ਸੂਰਜ ਅਤੇ ਬਿੱਲਾ ਦੇ ਜ਼ੁਬਾਨੀ,,,,,,,,,

ਦਰਸਲ ਇਹ ਘਟਨਾ ਜਲੰਧਰ ਦੇ ਜੱਲੋਵਾਲ ਆਬਾਦੀ ਦੀ ਹੈ ਜਿੱਥੇ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਸੋ ਦੋਸਤੋ ਤੁਸੀ ਵੀ ਰਾਤ ਨੂੰ ਸੌਂਣ ਵੇਲੇ ਬਿੜਕ ਰੱਖਿਆ ਕਰੋ ਤੇ ਘਰ ਨੂੰ ਜਿੰਦੈ ਕੁੰਡੇ ਲਗਾਕੇ ਲਗਾਕੇ ਸੌਇਆ ਕਰੋ ਕਿਉਂਕੀ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਵੱਧੀਆਂ ਜਾ ਰਹੀਆਂ ਹਨ ਕੋਈ ਪਤਾ ਨਹੀਂ ਕਦੋਂ ਚੋਰ ਤੁਹਾਡੇ ਘਰ ਧਾਵਾ ਬੋਲ ਦੇਣ ਤੇ ਫਿਰ ਤੁਹਾਨੂੰ ਆਪਣੀ ਚੋਰੀ ਕੀਤੀ ਚੀਜ਼ ਲੈਣ ਲਈ ਥਾਣਿਆ ਦੇ ਚੱਕਰ ਕੱਟਣੇ ਪੈਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਤੋਂ ਪਹਿਲਾਂ ਤੇ ਬਾਅਦ ਜੋੜਾ ਭੁੱਲਕੇ ਨਾ ਕਰੇ ਆਹ ਕੰਮ

htvteam

ਮਾਂ ਦੀ ਕੈਂਸਰ ਦੀ ਦਵਾਈ ਲੈ ਕੇ ਮੁੜ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਸੜਕ ‘ਤੇ ਸੁੱਟਿਆ, ਕਾਰ ਲੈ ਕੇ ਚਲੇ ਗਏ

Htv Punjabi

ਦੇਖੋ ਸਰਪੰਚਣੀ ਦੇ ਘਰਵਾਲੇ ਤੇ ਪੁੱਤ ਦੀ ਸ਼ਰਮਨਾਕ ਕਰਤੂਤ

htvteam

Leave a Comment