ਲਓ ਜੀ ਤਸਵੀਰਾਂ ਦੇ ਵਿੱਚ ਜਿਸ ਵਿਅਕਤੀ ਨੂੰ ਦਰਖਤ ਦੇ ਨਾਲ ਬੰਨਿਆ ਹੋਇਆ ਇਹ ਉਹ ਬਾਬਾ ਜਿਹੜਾ ਲੋਕਾਂ ਤੋਂ ਪੈਸੇ ਮੰਗ ਕੇ ਗਰੀਬਾਂ ਦਾ ਭਲਾ ਕਰਦਾ ਸੀ ਤਾਂ ਫਿਰ ਭਲਾ ਕਰਨ ਦੀ ਸਜ਼ਾ ਇਸ ਨੂੰ ਦਰਖਤ ਨਾਲ ਬੰਨ ਕੇ ਛਿੱਤਰ ਪਰੇਡ ਕਰਕੇ ਦਿੱਤੀ ਹੈ। ਜੇਕਰ ਤੁਹਾਡੇ ਵੀ ਪਿੰਡਾਂ ਦੇ ਵਿੱਚ ਅਜਿਹੇ ਬਾਬੇ ਆਉਂਦੇ ਨੇ ਤਾਂ ਦੇਰੀ ਨਾ ਕਰੋ ਫਟਾਫਟ ਉਸਨੂੰ ਦਰਖਤ ਨਾ ਬੰਨ ਲਓ ਦੇਖਿਓ ਕਿਤੇ ਬਾਅਦ ਦੇ ਵਿੱਚ ਤੁਸੀਂ ਬਾਬਾ ਲੱਭ ਦੇ ਨਾ ਰਹਿ ਜਾਓ,, ਜੀ ਹਾਂ ਇਹ ਅਸਲ ਦੇ ਵਿੱਚ ਬਾਬਾ ਨੇ ਸਗੋਂ ਪਖੰਡੀ ਐ। ਜੋ ਕਿਸੇ ਸੰਸਥਾ ਦੇ ਨਾਮ ਦੇ ਉੱਤੇ ਲੋਕਾਂ ਤੋਂ ਪੈਸੇ ਮੰਗ ਰਹੇ ਸੀ। ਤੇ ਇਹਨਾਂ ਦਾ ਇੱਕ ਗਰੁੱਪ ਸੀ ਜਦੋਂ ਇਹਨਾਂ ਦੇ ਗਰੁੱਪ ਦੇ ਵਿੱਚ ਇੱਕ ਬਾਬੇ ਨੂੰ ਦਰੱਖਤ ਨਾਲ ਬੰਨ ਲਿਆ ਤਾਂ ਬਾਕੀ ਦੇ ਸਾਥੀ ਛੱਡ ਕੇ ਗੱਡੀ ਦੇ ਵਿੱਚ ਫਰਾਰ ਹੋ ਗਏ ਦੇਖੋ ਤਸਵੀਰਾਂ,,,,
ਮਾਮਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦਾ ਜਿੱਥੇ ਲੋਕਾ ਨੇ ਇੱਕ ਜਾਅਲੀ ਬਾਬੇ ਨੂੰ ਦਰਖ਼ਤ ਨਾਲ਼ ਬਨ ਕੇ ਮਾਰਕੁਟਾਈ ਕੀਤੀ,, ਇਹ ਪਾਖੰਡੀ ਕਿਸੇ ਧਾਰਮਿਕ ਸੰਸਥਾ ਦਾ ਨਾਮ ਲੈਕੇ ਲੋਕਾਂ ਨਾਲ ਠੱਗੀਆਂ ਮਰਦੇ ਸੀ,,ਠੱਗ ਬਾਬੇ ਦੇ ਬਾਕੀ ਸਾਥੀ ਗੱਡੀ ਲੈਕੇ ਹੋਏ ਫ਼ਰਾਰ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ,,,ਮੌਕੇ ਤੇ ਨਿਹੰਗ ਸਿੰਘਾਂ ਨੂੰ ਬੁਲਾ ਕੇ ਵਿਅਕਤੀ ਤੋਂ ਪੁੱਛਗਿੱਛ ਸ਼ੁਰੂ ਕੀਤੀ,,ਲੋਕਾਂ ਨੇ ਕਿਹਾ ਕਈ ਘਰਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਕੀਤੀ ਸੀ ਗਰਾਹੀ,,,,,,,,
ਖੈਰ ਬਾਕੀ ਤਾਂ ਹੁਣ ਇਹ ਜਾਂਚ ਤੋਂ ਪਤਾ ਲੱਗੇਗਾ ਕਿ ਆਖਰ ਜਿਹੜੇ ਅਜਿਹੇ ਪਖੰਡੀ ਫਿਰਦੇ ਨੇ ਲੋਕਾਂ ਦੇ ਪੈਸੇ ਮੰਗਦੇ ਹੋਏ ਤਾਂ ਇਹ ਪੈਸਿਆਂ ਦਾ ਘਰ ਦੇ ਕੀ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..