Htv Punjabi
Punjab Religion Video

ਮੰਦਿਰ ‘ਚ ਮੁੰਡਿਆਂ ਨੇ ਕੀਤੇ ਗ ਲ ਤ ਇਸ਼ਾਰੇ

ਆਹ ਦੇਖ ਲਓ ਨੌਜਵਾਨ ਮੁੰਡਿਆਂ ਦਾ ਹਾਲ ਮੰਦਰ ਦੇ ਵਿੱਚ ਜਾ ਕੇ ਕਿਤੇ ਇੱਕ ਦੂਸਰੇ ਨੂੰ ਅਜਿਹੇ ਇਸ਼ਾਰੇ,, ਮੁੰਡਿਆਂ ਨੂੰ ਇਹ ਸੀ ਕਿ ਸਾਂਨੂੰ ਕਿਹੜਾ ਕੋਈ ਦੇਖ ਰਿਹਾ,,,ਪਰ ਇਹਨਾਂ ਦੀ ਕਰਤੂਤ ਮੰਦਰ ਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ,, ਤਸਵੀਰਾਂ ਦੇਖ ਤੁਸੀਂ ਵੀ ਇਹਨਾਂ ਮੁੰਡਿਆਂ ਨੂੰ ਖੂਬ ਲਾਨਤਾਂ ਪਾਉਗੇ ਕਿਵੇਂ ਇੱਕ ਦੂਜੇ ਨੂੰ ਚੁੱਪ ਰਹਿ ਕੇ ਅੱਖਾਂ ਨਾਲ ਇਸ਼ਾਰੇ ਕਰ ਰਹੇ ਨੇ,, ਤੇ ਫਿਰ ਮੰਦਿਰ ਦੇ ਵਿੱਚ ਪਏ ਸਾਰੇ ਗੋਲਕਾਂ ਤੇ ਹੱਥ ਸਫਾਇਆ ਕਰ ਗਏ। ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ,,,,

ਮਾਮਲਾ ਜਲੰਧਰ ਦੀ ਗਾਹਸ ਮੰਡੀ ਦੇ ਨੇੜੇ ਸ਼ਿਵ ਮੰਦਿਰ ਦਾ ਜਿੱਥੇ ਚੋਰਾਂ ਨੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਥੇ ਲੱਗੀਆਂ ਹੋਈਆਂ ਚਾਰ ਗੋਲਕਾਂ ਦੇ ਵਿੱਚੋਂ ਸਾਰੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ,, ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੋਤੀ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਇਹ ਘਟਨਾ ਹੋਈ ਅਤੇ ਚੋਰ ਇਨੇ ਛਾਤਰ ਸੀ ਕਿ ਪਹਿਲਾਂ ਉਹਨਾਂ ਨੇ ਮੰਦਿਰ ਦੀਆਂ ਸਾਰੀਆਂ ਕੁੰਡੀਆਂ ਲਗਾ ਲਈਆਂ ਦਰਬਾਜੇ ਬੰਦ ਕਰਕੇ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ,,,,,,,,

ਚੋਰ ਤਾਂ ਹੁਣ ਇੰਨੇ ਸ਼ਾਤਰ ਹੋ ਚੁੱਕੇ ਨੇ ਕਿ ਚੋਰੀ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਚੋਰਾਂ ਵੱਲੋਂ ਤਾਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਬੇਖੌਫ ਹੋਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam

ਅੱਧੀ ਰਾਤ ਗੁਆਂਢੀਆਂ ਦੇ ਘਰੋਂ ਬਾਹਰ ਆਉਂਦੀਆਂ ਸਨ 4 ਲੱਤਾਂ ਵਾਲੀਆਂ ਸ਼ੈਆਂ

htvteam

ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ ਕਾਰ ਚਾਲਕ ਨੇ ਇੰਜ ਬਚਾਈ ਜਾਨ

htvteam

Leave a Comment