Htv Punjabi
Punjab Religion Video

ਘਟੀਆ ਲੋਕਾਂ ਨੇ ਸ਼ਿਵਜੀ ਦੀ ਮੂਰਤੀ ਨੂੰ ਨਹੀਂ ਬਖਸ਼ਿਆ

ਲੁਧਿਆਣਾ ਦੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਨਹਿਰ ਦੇ ਕੰਢੇ ਇੱਕ ਪੁਰਾਣੇ ਬਰੋਟੇ ਦੇ ਹੇਠ ਬਣੇ ਮੰਦਿਰ ਦੇ ਵਿੱਚ ਸਥਾਪਿਤ ਸ਼ਿਵਜੀ ਦੀ ਮੂਰਤੀ ਕਿਸੇ ਅਣਪਛਾਤੇ ਵੱਲੋਂ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਅਤੇ ਸ਼ਿਵਜੀ ਦੇ ਹੱਥ ਦੇ ਵਿੱਚ ਫੜਿਆ ਪਿੱਤਲ ਦਾ ਤ੍ਰਿਸ਼ੂਲ ਵੀ ਮੁਲਜ਼ਮ ਆਪਣੇ ਨਾਲ ਲੈ ਗਏ ਅਤੇ ਇੱਕ ਮੂਰਤੀ ਵੀ ਗਾਇਬ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ,,,,,,,

ਨੇੜੇ ਤੇੜੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਹੈ ਕਿ ਇਹ ਜਿਸ ਕਿਸੇ ਦਾ ਵੀ ਕੰਮ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਇਜ਼ਾ ਲਿਆ ਹੈ ਅਤੇ ਨਾਲ ਹੀ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਵੇਖੇ ਜਾ ਰਹੇ ਹਨ।

ਏਐਸਆਈ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਹੇਠ ਇਹ ਪੂਰਾ ਮਾਮਲਾ ਆ ਚੁੱਕਾ ਹੈ ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਫਿਲਹਾਲ ਇਹ ਕਿਸ ਨੇ ਕੀਤਾ ਇਸ ਬਾਰੇ ਉਹ ਜਾਂਚ ਕਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਇਸ ਵੈਦ ਨੂੰ ਲੋਕ ਕਿਉਂ ਮੰਨਦੇ ਨੇ ਫਰਿਸ਼ਤਾ, 4 ਵਜੇ ਲੱਗ ਜਾਂਦੀ ਹੈ ਲਾਈਨ

htvteam

ਆਹ ਮੁਟਿਆਰ ਕੁੜੀ ਨੇ ਪਿੰਡ ‘ਚ ਕੀ ਕੀਤਾ

htvteam

ਚੰਡੀਗੜ੍ਹ ਮਾਰਕਾ ਦੀ 600 ਬੋਤਲਾਂ (50 ਪੇਟੀਆਂ) ਸ਼ਰਾਬ ਪੰਜਾਬ ਚ ਕਰੀਬ ਡੇਢ ਲੱਖ ਚ ਨਜਾਇਜ਼ ਤੌਰ ਤੇ ਵੇਚਣ ਵਾਲਾ ਕਾਬੂ

htvteam

Leave a Comment