ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕਾਲੇ ਸਰੀਰ ਵਾਲੇ ਵਿਅਕਤੀ ਨੂੰ ਲੰਬਾ ਪਇਆ ਦੇਖ ਰਹੇ ਹੋ,, ਤੁਸੀਂ ਸੋਚਦੇ ਹੋਵੋਗੇ ਕਿ ਆਖਿਰ ਇਸ ਦੇ ਨਾਲ ਕੀ ਹੋਇਆ ਤਾਂ ਦਾਸ ਜੀ ਹੈ ਕਿ ਪਿੰਡ ਵਾਸੀਆਂ ਨੇ ਇਸ ਦਾ ਮੂੰਹ ਕਾਲਾ ਕਰਕੇ ਪਿੰਡ ਦੇ ਵਿੱਚ ਫੇਰਿਆ ਤੇ ਇਸਦਾ ਚੰਗਾ ਕੁਟਾਪਾ ਕਰਕੇ ਇਸ ਨੂੰ ਬੇਹੋਸ਼ ਕਰ ਦਿੱਤਾ। ਇਸ ਵਿਅਕਤੀ ਤੇ ਇਲਜ਼ਾਮ ਨੇ ਕਿ ਲੜਕੀ ਦੇ ਨਾਲ ਛੇੜਛਾੜ ਕੀਤੀ,, ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕਾਲੂ ਰਾਈਆਂ ਹਿਠਾੜ ਦਾ ਜਿੱਥੇ ਵਿਅਕਤੀ ਤੇ ਅਣਮਨੁੱਖੀ ਤਸ਼ੱਦਦ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਕੁੱਝ ਬੰਦਿਆਂ ਪਿੰਡ ਦੇ ਰਹਿਣ ਵਾਲੇ ਜਗਦੀਸ਼ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਅਤੇ ਉਸਦਾ ਕਾਲਾ ਕਰ ਕੇ ਪਿੰਡ ਦੀ ਚੌਂਕ ਵਿੱਚ ਲਿਜਾਇਆ ਗਿਆ ਅਤੇ ਉਸ ਨੂੰ ਤੇਲ ਪਾ ਕੇ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ,, ਇਲਜ਼ਾਮ ਪੀੜਤ ਪਰਿਵਾਰ ਵੱਲੋਂ ਲਗਾਏ ਗਏ,,,,,
ਉੱਥੇ ਪੁਲਿਸ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਜਰਾ ਤੁਸੀਂ ਆਪ ਹੀ ਸੁਣ ਲਓ,,,,,,,,,,,,ਖੈਰ ਇੱਕ ਗੱਲ ਤਾਂ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ ਜੇਕਰ ਇਸ ਵਿਅਕਤੀ ਨੇ ਕੋਈ ਗਲਤੀ ਕੀਤੀ ਹੈ ਤਾਂ ਕਾਨੂੰਨ ਉਸਨੂੰ ਦੀ ਸਜ਼ਾ ਜਰੂਰ ਦਿੰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
