Htv Punjabi
Punjab Video

ਦਲੇਰ ਜਨਾਨੀ ਨੇ ਇੱਕਲ਼ੀ ਨੇ ਤਿੰਨੋਂ ਬੜਕਾਏ, ਘਰ ‘ਚ ਬਣਿਆ ਸਾਊਥ ਇੰਡੀਅਨ ਫਿਲਮਾਂ ਵਾਲਾ ਸੀਨ

ਜਨਾਨੀ ਹੋਵੇ ਤਾਂ ਇਹੋ ਜਿਹੀ ਉਪਰੋਂ ਦਲੇਰ ਵੀਂ,, ਦੇਖੋ ਕਿਵੇਂ ਇਕੱਲੀ ਬੱਬਰ ਸ਼ੇਰਨੀ ਨੇ ਤਿੰਨ ਮੁੰਡਿਆਂ ਨਾਲ ਕੀਤਾ ਮੁਕਾਬਲਾ,, ਲੁਟੇਰਿਆਂ ਨੂੰ ਭੱਜਣ ਨੂੰ ਨਾ ਲੱਭਿਆ ਰਾਹ,, ਸਾਰੀ ਘਟਨਾ ਕੈਮਰੇ ਚ ਹੋਈ ਕੈਦ,, ਤੁਸੀਂ ਵ ਤਸਵੀਰਾਂ ਦੇਖ ਸਕਦੇ ਹੋ ਕੇ ਕੀ ਮੁੰਡੇ ਕੰਧ ਟੱਪਕੇ ਇੱਕ ਘਰ ਚ ਵੜ੍ਹ ਜਾਂਦੇ ਨੇ ਤੇ ਘਰ ਚ ਇਕੱਲੀ ਔਰਤ ਆਪਣੇ ਛੋਟੇ ਬੱਚਿਆਂ ਨਾਲ ਸੀ,, ਤੇ ਜਦੋਂ ਮੁੰਡਿਆਂ ਦੀ ਕਰਤੂਤ ਦੇਖੀ ਤਾਂ ਦੇਖੋ ਕਿੱਦਾਂ ਕੀਤਾ ਡੱਟਕੇ ਮੁਕਾਬਲਾ,,,,,,,,

ਅੰਮ੍ਰਿਤਸਰ ਦੇ ਵੇਰਕਾ ਦੇ ਸਟਾਰ ਐਵਨਿਊ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਤਿੰਨ ਨੌਜਵਾਨ ਨਕਾਬਪੋਸ਼ ਲੁਟੇਰੇ ਇੱਕ ਘਰ ਵਿੱਚ ਦਾਖਲ ਹੋ ਗਏ ਜਿਸ ਦੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,,,,

ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,,,,,,,,ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਘਰਾਂ ਤੇ ਵਿੱਚ ਵੀ ਸੁਰੱਖਿਤ ਨਹੀਂ ਕਿਉਂਕਿ ਅੱਜ ਕੱਲ ਲੁਟੇਰਿਆਂ ਦੇ ਵੱਲੋਂ ਘਰਾਂ ਦੇ ਵਿੱਚ ਦਾਖਲ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਚੀਜ਼ਾਂ ਨਾਲ ਪਿੱਤੇ ਦੀ ਪੱਥਰੀ ਪਿਗਲਣੀ ਹੋ ਜਾਂਦੀ ਹੈ ਸ਼ੁਰੂ

htvteam

ਆਪਣੀ ਜਨਾਨੀ ਨਾਲੋਂ ਸੋਹਣੀ ਲੱਗੀ ਦੂਸਰੇ ਬੰਦੇ ਦੀ ਜਨਾਨੀ! ਕੱਢਤਾ ਕੰ/ ਡਾ ?

htvteam

ਆਖਰ 10 ਦਿਨਾਂ ਮਗਰੋਂ ਜ਼ਿੰਦਗੀ ਦੀ ਜੰਗ ਹਾਰ ਹੀ ਗਈ ਗੁਰਲੀਨ ਕੌਰ

Htv Punjabi

Leave a Comment