ਤਸਵੀਰਾਂ ਚ ਤੁਸੀਂ ਬੈੰਡ ਵਾਜਿਆ ਵਾਲਿਆਂ ਨੂੰ ਦੇਖ ਰਹੇ ਤੇ ਸੋਚਦੇ ਹੋਵੋਗੇ ਕੀ ਕਿਸੇ ਦੀ ਬਰਾਤ ਜਾ ਰਹੀ ਹੋਣੀ ਆ,, ਪਰ ਨਹੀਂ ਇਹ ਕਿਸੇ ਦੀ ਬਰਾਤ ਨਹੀਂ ਇਹ ਮਸਲਾ ਕੁੱਝ ਹੋਰ ਹੀ ਆ,,,,,,,
ਪੰਚਾਇਤੀ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਪੰਜਾਬ ਭਰ ਵਿੱਚ ਉਮੀਦਵਾਰਾਂ ਦੇ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਹਨ ਅਗਰ ਗੱਲ ਲੁਧਿਆਣੇ ਦੀ ਕਰੀਏ ਤਾਂ ਲੁਧਿਆਣਾ BDPO ਦਫਤਰ ਵਿੱਚ ਵੀ ਉਮੀਦਵਾਰਾਂ ਦੇ ਵੱਲੋਂ ਫਾਰਮ ਭਰੇ ਜਾ ਰਹੇ ਹਨ ਪਰ ਕੁਝ ਲੋਕਾਂ ਦੇ ਵਿੱਚ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਪਾਰਟੀ ਦੇ ਦਾਅਵੇਦਾਰਾਂ ਨੂੰ ਹੀ NOC ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਜੋ ਵੀ ਹੋਰ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਸ ਨੂੰ NOC ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਰੋਸ਼ ਵਜੋਂ ਅੱਜ ਟੀਟੂ ਬਾਣੀਆ BDPO ਦਫਤਰ ਦੇ ਬਾਹਰ ਪਹੁੰਚੇ ਅਤੇ ਅਨੋਖੇ ਢੰਗ ਦੇ ਨਾਲ ਬੈਂਡ ਬਾਜੇ ਵਜਾ ਕੇ ਪ੍ਰਦਰਸ਼ਨ ਕੀਤਾ,,,,,
ਉੱਥੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਨ,,,,,,,ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਟੀਟੂ ਬਾਣੀਏ ਵੱਲੋਂ ਅਨੋਖਾ ਪ੍ਰਦਸਨ ਕੀਤਾ ਗਿਆ ਹੋਵੇ,, ਅਜਿਹੇ ਪ੍ਰਦਸ਼ਨ ਪਹਿਲਾਂ ਵੀਂ ਬਹੁਤ ਵਾਰ ਕਰ ਚੁੱਕਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
