Htv Punjabi
Punjab Video

ਦੀਵਾਲ਼ੀ ਤੋਂ ਪਹਿਲਾਂ ਲੋਕਾਂ ਨਾਲ ਹੋਣ ਜਾ ਰਿਹਾ ਸੀ ਵੱਡਾ ਕਾਂ ਡ

ਤਸਵੀਰਾਂ ਦੇ ਵਿੱਚ ਤੁਸੀਂ ਰਸਗੁੱਲੇ ਗੁਲਾਬ ਜਾਮਣਾ ਵੱਡੀ ਗਿਣਤੀ ਦੇ ਵਿੱਚ ਪਈਆਂ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਕਿਸੇ ਵਿਆਹ ਦੀ ਕੜਾਹੀ ਚੜੀ ਹੈ ਪਰ ਨਹੀਂ ਇਹ ਉਹੀ ਮਿਠਾਈਆਂ ਨੇ ਜਿਹੜੇ ਝੋਲੇ ਭਰ ਕੇ ਤੁਸੀਂ ਆਪਣੇ ਘਰਾਂ ਨੂੰ ਤਿਹਾਰਾਂ ਤੇ ਲੈ ਕੇ ਜਾਣੇ ਨੇ।,,ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਸਿਹਤ ਵਿਭਾਗ ਦੇ ਜਿਮੇਵਾਰੀ ਹੈ ਇਸ ਤੇ ਲਗਾਤਰ ਫੂਡ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਚਲਦਿਆ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਫੂਡ ਅਫਸਰ ਮੁਨੀਸ਼ ਸੋਢੀ ਦੀ ਟੀਮ ਵੱਲੋ ਕਸਬਾ ਮੁਕੇਰੀਆ, ਤੇ ਹਾਜੀਪੁਰ ਵਿੱਚ ਮਿਠਆਈ ਬਨਾਉਣ ਵਾਲੀ ਫੈਕਟਰੀ ਵਿੱਚ ਦੀ ਚੈਕਿੰਗ ਕੀਤੀ ਗਈ। ਇਹ ਦੇਖ ਕਿ ਸਿਹਤ ਵਿਭਾਗ ਵੀ ਹੈਰਾਨ ਰਹਿ ਗਿਆ ਮਿਠਿਆਈ ਵੀ ਤੇ ਘਟੀਆ ਜਗਾਂ ਵਿਚ ਤਿਆਰ ਕੀਤੀ ਜਾ ਰਹੀ ਸੀ ਤੇ ਕਈ ਮਿਠਿਆਈ ਤਾ ਨੰਗੀਆ ਪਈਆ ਸਨ ਤੇ ਬਣਾਉਣ ਵਾਲਿਆ ਵੱਲੋ ਕੋਈ ਅਪੈਰਲ ,ਮਾਸਿਕ , ਨਾ ਹੀ ਦਸਤਾਨੇ ਵੀ ਨਹੀ ਪਾਏ ਸੀ ਤੇ ਗਰਮੀ ਨਾਲ ਆਇਆ ਪਸੀਨਾ ਵੀ ਮਿਠਾਆਈ ਵਿੱਚ ਪੈ ਰਿਹਾ ਸੀ ਤੇ ਕਈਆ ਦੀ ਮਿਆਦ ਹੀ ਨੰਗ ਚੁੱਕੀ ਸੀ, ਇਸ ਤੇ ਸਿਹਤ ਵਿਭਾਗ ਵੱਲ ਘਟੀਆ ਮਿਠਿਆਈ ਨਸ਼ਟ ਤੇ ਕਰਵਾਇਆ ਤੇ ਸੈਪਲ ਵੀ ਲੈਏ ਗਏ ਤਾੜਨਾ ਕਰਕੇ ਇਸ ਨੂੰ ਇੰਪਰੂਮੈਟ ਨੋਟਿਸ ਵੀ ਜਾਰੀ ਕੀਤਾ ।

ਉਹਨਾਂ ਲੋਕਾ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਮਿਠਿਆਈਆ ਖਰੀਦਣ ਵੇਲੇ ਦੇਖ ਖਰਖ ਕਿ ਹੀ ਧਿਆਨ ਨਾਲ ਖਰੀਦਣ ਉਹਨਾੰ ਦੱਸਿਆ ਕਿ ਜਿਲੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਤੇ ਤਾ ਜੋ ਲੋਕਾ ਨੂੰ ਵਧੀਆ ਤੇ ਮਿਆਰੀ ਖਾਣਾ ਮੁਹਾਈਆ ਕਰਵਿਆ ਜਾ ਸਕੇ । ਜੇਕਰ ਕਿਸੇ ਨੂੰ ਕੀ ਘੱਟੀਆ ਖਾਦ ਪਦਾਰਥ ਵੇਚਦਾ ਜਾ ਬਣਾਉਦਾ ਹੈ ਤੇ ਉਸ ਦੀ ਸਿਹਤ ਵਿਭਾਗ ਦੀ ਟੀਮ ਨੂੰ ਇਤਲਾਹ ਦਿੱਤੀ ਜਾਵੇ ਤਾ ਜੋ ਉਸ ਤੇ ਬਣਦੀ ਕਰਵਾਈ ਕੀਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਵੰਦਾ ਦੀ ਮਾਂ ਦੀ ਨਹੀਂ ਦੇਖੀ ਜਾਂਦੀ ਹਾਲਤ, ਕਲਾਕਾਰ ਸੰਭਾਲਦੇ ਹੋਏ ਆਏ ਨਜ਼ਰ

htvteam

ਪੁਲਿਸ ਵਾਲੇ ਨੇ ਕੀਤਾ ਆਹ ਕਾਰਾ ਕਿ ਕਰਨਾ ਪਿਆ ਸਸਪੈਂਡ ਅਤੇ ਰਿਟਾਇਰ, ਦੇਖੋ ਕਿਵੇਂ

Htv Punjabi

20-20 ਸਾਲ ਪੁਰਾਣੇ ਨਸ਼ੇੜੀਆਂ ਦਾ ਅੱਧੇ ਘੰਟੇ ‘ਚ ਨਸ਼ਾ ਛੁਡਾਉਣ ਵਾਲਾ ਨੁਸਕਾ

htvteam

Leave a Comment