Htv Punjabi
Punjab Video

ਦੁਕਾਨ ਚੋਂ ਆਈਆਂ ਅਵਾਜ਼ਾ, ਭੱਜ ਭੱਜ ਨਿਕਲੇ ਦੁਕਾਨਦਾਰ

ਜਲੰਧਰ ਦੇ ਮਿਲਾਪ ਚੌਂਕ ਚ ਹੋਇਆ ਵੱਡਾ ਹਾਦਸਾ
50 ਸਾਲ ਪੁਰਾਣੀ ਦੁਕਾਨ ਦੀ ਡਿੱਗੀ ਛੱਤ
ਛੱਤ ਡਿੱਗਣ ਕਾਰਨ ਕਈ ਵਾਹਣ ਆਏ ਚਪੇਟ
ਜਾਣ ਲਈ ਨੁਕਸਾਨ ਹੋਣ ਤੋਂ ਰਿਹਾ ਦੁਕਾਨਦਾਰਾਂ ਦਾ ਬਚਾਅ
ਕਈ ਸਾਲਾਂ ਪੁਰਾਣੀ ਦੁਕਾਨ ਚੋਂ ਆਈਆਂ ਅਜਿਹੀਆਂ ਆਵਾਜ਼ਾਂ
ਭੱਜ ਭੱਜ ਦੁਕਾਨਦਾਰ ਨਿਕਲੇ ਦੁਕਾਨਾਂ ਚੋਂ ਬਾਹਰ
ਖੜੇ ਸਮਾਨ ਦਾ ਨਿਕਲਿਆ ਕਚੂੰਬਰ, ਦੇਖੋ ਤਸਵੀਰਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ‘ਚ ਫੌਜੀ ਨਾਲ ਹੋਈ ਮਾੜੀ, ਦੇਖ ਲਓ ਕਿਤੇ ਤੁਹਾਡੇ ਨਾਲ ਐਵੇਂ…..

htvteam

ਸ਼ਹਿਰ ਮਲੇਰਕੋਟਲਾ ਦੇ ਨੌਜਵਾਨਾਂ ਦੀਆਂ ਗੱਲਾਂ ਤੇ ਮੰਗਾਂ ਸੁਣਨ ਵਾਲੀਆਂ ਨੇ

htvteam

ਆਹ ਹਰਿਆਣਾ ਦੇ ਮੁੰਡੇ ਪੰਜਾਬ ‘ਚ ਆਕੇ ਭੋਲੇ ਭਾਲੇ ਲੋਕਾਂ ਨਾਲ ਮਾਰਦੇ ਸੀ ਵੱਡੀਆਂ ਠੱਗੀਆਂ

htvteam

Leave a Comment