Htv Punjabi
Punjab Video

ਮਾਤਾ ਨੈਣਾ ਦੇਵੀ ਗਏ ਪਰਿਵਾਰ ਨੂੰ ਆਹ ਕੀ ਦੇਖਣਾ ਪਿਆ ?

ਇੱਕ ਪਾਸੇ ਪੁਲਸ ਸੂਬੇ ਨੂੰ ਅਪਰਾਧ ਮੁਕਤ ਕਰਨ ਦੀ ਮੁਹਿੰਮ ’ਚ ਜੁੱਟੀ ਹੋਈ ਹੈ, ਉੱਥੇ ਹੀ ਚੋਰ-ਲੁਟੇਰੇ ਵੀ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਸ ਦੀ ਸਾਰੀ ਮਿਹਨਤ ’ਤੇ ਪਾਣੀ ਫੇਰਦੇ ਹੋਏ ਵਿਖਾਈ ਦੇ ਰਹੇ ਹਨ। ਪੂਰੀ ਚੌਕਸੀ ਦੇ ਬਾਵਜੂਦ ਸ਼ਹਿਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਕਮਲ ਕਲੋਨੀ ’ਚ ਦਿਨ-ਦਿਹਾੜੇ ਹੋਈ ਚੋਰੀ ਦੀ ਵਾਰਦਾਤ ਨੇ ਸਥਾਨਕ ਪੁਲਸ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਮਲ ਕਲੋਨੀ ਨਿਵਾਸੀ ਪ੍ਰਦੀਪ ਸਿੰਘ ਜਿਊਲਰ ਆਪਣੇ ਪਰਿਵਾਰ ਸਮੇਤ ਕੱਲ ਸਵੇਰੇ 9 ਵਜੇ ਸ਼੍ਰੀ ਨੈਣਾ ਦੇਵੀ ਮੰਦਿਰ ਮੱਥਾ ਟੇਕਣ ਲਈ ਗਿਆ ਸੀ। ਸ਼ਾਮ ਨੂੰ ਕਰੀਬ 4 ਵਜੇ ਜਦੋਂ ਉਹ ਘਰ ਪੁੱਜੇ ਤਾਂ ਵੇਖਿਆ ਕਿ, ਘਰ ਦਾ ਅੰਦਰਲਾ ਦਰਵਾਜਾ ਤੋੜ ਕੇ ਚੋਰ ਕਮਰੇ ’ਚ ਰੱਖੀ ਅਲਮਾਰੀ ਦੇ ਜਿੰਦੇ ਤੌੜ ਕੇ ਉਸ ਵਿਚ ਪਈ ਨਗਦੀ, ਕੁਝ ਕੇਨੈਡੀਅਨ ਡਾਲਰ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ।ਘਰ ਦੀ ਮਾਲਕਣ ਜਸਵਿੰਦਰ ਕੌਰ ਨੇ ਦੱਸਿਆ ਕਿ, ਚੋਰੀ ਦੀ ਇਸ ਘਟਨਾ ਨਾਲ ਉਨ੍ਹਾਂ ਦਾ ਕਰੀਬ ਦੋ-ਢਾਈ ਲੱਖ ਦਾ ਨੁਕਸਾਨ ਹੋ ਗਿਆ ਹੈ।
ਓਧਰ ਦੂਜੇ ਪਾਸੇ ਸਥਾਨਕ ਥਾਣਾ ਮੁੱਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ, ਮਾਮਲਾ ਦਰਜ਼ ਕਰ ਲਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਮਗਰੋਂ ਸੁਨੱਖੀ ਜਨਾਨੀ ਨੂੰ ਹੋ ਗਿਆ ਕਿਸੇ ਗੈਰ ਮਰਦ ਨਾਲ ਪਿਆਰ, ਐਸੀਆਂ ਝੂਟੀਆਂ ਪਿਆਰ ਦੀਆਂ ਪੀਂਘਾਂ ਕਿ ਵਾਪਰ ਗਿਆ ਆਹ ਵੱਡਾ ਕਾਂਡ!

Htv Punjabi

ਵੈਦ ਜੀ ਨੇ ਦੱਸਿਆ ਬਿਨ੍ਹਾਂ ਦਵਾਈ ਤੋਂ ਬਿਮਾਰੀਆਂ ਦੂਰ ਕਰਨ ਵਾਲਾ ਨੁਸਖਾ; ਦੇਖੋ ਕਿਵੇਂ ਇਕ ਬੋਲ ਬੰਦੇ-ਜਨਾਨੀ ਨੂੰ ਬਣਾ ਦਿੰਦੈ ਸਾਰੀ ਉਮਰ ਦਾ ਰੋਗੀ

htvteam

ਸੁਨਿਆਰੇ ਨਾਲ ਹੋਈ ਜੱਗੋਂ ਤੇਰਵੀ !

htvteam

Leave a Comment