ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਦੇਰ ਰਾਤ,
ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਡਿਵਾਈਡਰ ਤੇ ਚੜਾਈ ਗੱਡੀ
ਹਸਪਤਾਲ ਅੰਦਰ ਚੌਂਕੀ ਦੇ ਮੁਲਾਜ਼ਮ ਵੀ ਪਾਏ ਗਏ ਸ਼ਰਾਬੀ
ਦੋ ਨੰਬਰ ਥਾਣੇ ਦੀ ਪੁਲਿਸ ਪਹੁੰਚੀ ਮੌਕੇ ਤੇ, ਮੁਲਾਜ਼ਮਾਂ ਦਾ ਕਰਵਾਇਆ ਮੈਡੀਕਲ
ਪੁਲਿਸ ਦੇ ਉੱਚ ਅਧਿਕਾਰੀ ਕਰ ਰਹੇ ਨੇ ਇਸ ਪੂਰੇ ਮਾਮਲੇ ਦੀ ਜਾਂਚ
ਲਓ ਜੀ ਆਹ ਪੁਲਿਸ ਮੁਲਾਜ਼ਮਾਂ ਨੇ ਵਰਦੀ ਦੀ ਵੀ ਨਾ ਕੀਤੀ ਭੋਰਾ ਸ਼ਰਮ?
ਨਸ਼ੇ ਚ ਹੋ ਗਏ ਟੱਲੀ, ਚਾੜਤਾ ਅਜਿਹਾ ਚੰਨ
ਲੋਕਾਂ ਨੇ ਬਣਾਕੇ ਵੀਡਿਉ ਨੈਟ ਤੇ ਕਰਤੀ ਲੀਕ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post