ਨਕੋਦਰ ਦੇ ਮੁਹੱਲਾ ਕਾਲੀਆਂ ਤੋਂ ਮਾਮਲਾ ਸਾਹਮਣੇ
ਪੀਰਾਂ ਦੀ ਜਗ੍ਹਾ ਨੂੰ ਚੋਰ ਨੇ ਬਣਾਇਆ ਨਿਸ਼ਾਨਾ
ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ
ਨਕੋਦਰ ਦੇ ਮੁਹੱਲਾ ਕਾਲੀਆਂ ਵਿੱਚ ਸਖੀ ਸੁਲਤਾਨ ਦੀ ਦਰਗਾਹ ਉੱਤੇ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਘਟਨਾਵਾਂ ਘਟ ਚੁੱਕੀਆਂ ਹਨ ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਜਿਸ ਵਿੱਚ ਇੱਕ ਚੋਰ ਦਰਗਾਹ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਪਹਿਲਾਂ ਨਤਮਸਤਕ ਹੁੰਦਾ ਹੈ ਉਸ ਤੋਂ ਬਾਅਦ ਦਰਗਾਹ ਦੇ ਵਿੱਚ ਜੋ ਪੈਸਿਆਂ ਦਾ ਗੱਲਾਂ ਸੀ ਉਸ ਨੂੰ ਤੋੜਦਾ ਹੈ ਅਤੇ ਉਸ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..