Htv Punjabi
Punjab Video

ਆਹ ਕਿਹੜੇ ਦਫ਼ਤਰ ਚ ਪੈ ਗਈ ਰੇਡ !

ਬਠਿੰਡਾ ਪੁਲਿਸ ਦੇ ਵੱਲੋਂ ਟਰੈਵਲ ਏਜੰਟਾ ਦੇ ਖਿਲਾਫ ਚਲਾਈ ਮੁਹਿੰਮ
ਦਫ਼ਤਰ ਜਾਕੇ ਕਾਗਜ਼ ਪੱਤਰਾਂ ਦੀ ਕੀਤੀ ਚੈਕਿੰਗ
ਡੀਐਸ ਪੀ ਸਿਟੀ ਵਨ ਨੇ ਦਿੱਤੀ ਜਾਣਕਾਰੀ
ਬਠਿੰਡਾ ਦੇ ਵਿੱਚ ਹਰ ਥਾਣੇ ਦੇ ਅਧੀਨ ਪੈਂਦੇ ਟਰੈਵਲ ਏਜੰਟਾਂ ਦੇ ਆਫਿਸ ਇਮਰੀਗੇਸ਼ਨ ਸੈਂਟਰ ਦੀ ਕੀਤੀ ਗਈ ਚੈਕਿੰਗ ਤਾਂ ਕਿ ਨੌਜਵਾਨਾਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਵਿੱਚ ਨਾ ਭੇਜਿਆ ਜਾਵੇ ਜੋ ਵੀ ਇਸ ਤਰ੍ਹਾਂ ਦਾ ਕੰਮ ਕਰੇਗਾ ਉਸ ਦੇ ਖਿਲਾਫ ਬਠਿੰਡਾ ਪੁਲਿਸ ਸਖਤ ਕਾਰਵਾਈ ਕਰੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੰਗ ਦੀ ਤੋੜ ‘ਚ ਲਾਹਨਤੀ ਕਰ ਗਿਆ ਅਜਿਹੀ ਪੁੱਠੀ ਹਰਕਤ; ਦੇਖੋ ਵੀਡੀਓ

htvteam

ਅਰਦਲੀ ਤੇ ਮਾਰ ਕੁੱਟ ਵਿੱਚ ਮੁਲਜ਼ਮ ਗ੍ਰਿਫਤਾਰ, ਕੋਰਟ ਰੂਮ ਵਿੱਚ ਕੀਤਾ ਹੰਗਾਮਾ

Htv Punjabi

ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ, ਇਸ ਬਾਬੇ ਤੋਂ ਸਾਵਧਾਨ; ਦੇਖੋ ਵੀਡੀਓ

htvteam

Leave a Comment