ਸਰਕਾਰੀ ਬੱਸ ਦੇ ਵਿੱਚ ਡਰਾਈਵਰ ਦਾ ਮਹਿਲਾਂ ਨੇ ਉਤਾਰਿਆ ਕੁਟਾਪਾ
ਡਰਾਈਵਰ ਦਾ ਕਹਿਣਾ ਮੇਰੇ ਨਾਲ ਹੋਈ ਬੇਇਨਸਾਫੀ
ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ
ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਹੋਇਆ ਹੰਗਾਮਾ ਜਦੋਂ ਇੱਕ ਮਹਿਲਾ ਜਲੰਧਰ ਬਾਈਪਾਸ ਤੇ ਜਾਨ ਦੇ ਲਈ ਬੈਠੀ ਤਾਂ ਬਸ ਕੰਡਕਟਰ ਨੇ ਨਾਲ ਮਹਿਲਾ ਨੇ ਗਾਲੀ ਗਲੋਚ ਕੀਤੀ ਅਤੇ ਕੁਟਾਪਾ ਚਾੜਿਆ ਡਰਾਈਵਰ ਦਾ ਬੱਸ ਇਨਾ ਕਹਿਣਾ ਸੀ ਕਿ ਸ਼ਹਿਰ ਦੇ ਸਟੋਪੇਜ ਉੱਤੇ ਨਹੀਂ ਉਤਾਰਿਆ ਜਾਵੇਗਾ। ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਗਰਮਾਇਆ ਮਾਹੌਲ ਸ਼ਾਂਤ ਕਰਾਉਣ ਦੀ ਕੀਤੀ ਕੋਸ਼ਿਸ਼ ਅਤੇ ਸਾਰੀਆਂ ਸਵਾਰੀਆਂ ਉੱਤਰ ਗਈਆਂ ਜਿਸ ਤੋਂ ਬਾਅਦ ਜਿਸ ਮਹਿਲਾ ਦੇ ਨਾਲ ਹੰਗਾਮਾ ਹੋਇਆ ਸੀ ਉਸਨੇ ਡਰਾਈਵਰ ਦਾ ਉਤਾਰਿਆ ਕੁੱਟਾਪਾ ਡਰਾਈਵਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਅਤੇ ਬਾਕੀ ਜੋ ਸਵਾਰੀਆਂ ਬੈਠੀਆਂ ਹੋਈਆਂ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਡਰਾਈਵਰ ਦੀ ਇਸ ਵਿੱਚ ਕੋਈ ਗਲਤੀ ਨਹੀਂ ਇਹ ਮਹਿਲਾ ਨੇ ਪਹਿਲਾਂ ਗਾਲੀ ਗਲੋਚ ਕੀਤੀ ਤੇ ਜਿਸ ਤੋਂ ਬਾਅਦ ਕੁੱਟ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ ਇਸ ਮਹਿਲਾ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਡਰਾਈਵਰ ਬੇਕਸੂਰ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post