Htv Punjabi
Punjab Video

ਬਠਿੰਡਾ ਚ ਡਿੱਗੇ ਮਿਜ਼ਾਇਲ ਦੇ ਟੁੱਕੜੇ, ਸਹਿਮੇ ਲੋਕ

ਬਠਿੰਡਾ ਚ ਇੱਕ ਤੋਂ ਬਾਅਦ ਇੱਕ ਹੋਏ ਦੋ ਵੱਡੇ ਧਮਾਕੇ
ਬਠਿੰਡਾ ਦੇ ਪਿੰਡ ਤੁੰਗ ਵਾਲੀ ਅਤੇ ਬੀੜ ਤਲਾਅ ਬਸਤੀ ਚਾਰ ਵਿਖੇ ਧਮਾਕੇ
ਦੋਨੋਂ ਜਗ੍ਹਾ ਜਾਨੀ ਨੁਕਸਾਨ ਤੋਂ ਰਿਹਾ ਬਚਾਅ , ਲੋਕਾਂ ਚ ਦਹਿਸ਼ਤ
ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਜਾਂਚ ਪੜਤਾਲ ਸ਼ੁਰੂ
ਪਿੰਡ ਵਾਲਿਆਂ ਨੇ ਬਣਾਈ ਖੁਦ ਵੀਡੀਓ
ਬਠਿੰਡਾ ਦੇ ਨੇੜਲੇ ਪਿੰਡਾਂ ਚ ਲੋਕਾਂ ਨੇ ਸੁਣੇ ਧ/ ਮਾਕੇ !
ਘਰ ਦੇ ਟੁੱਟੇ ਸ਼ੀਸ਼ੇ, ਰਾਕੇਟ ਤੇ ਮਿਲੇ ਟੁੱਕੜੇ
ਲੋਕਾਂ ਦੀ ਉੱਡੀ ਨੀਂਦ, ਹਮਲੇ ਦਾ ਸਤਾਇਆ ਡਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਅ-ਦਬੀ ਕਰਨ ਵਾਲੇ ਨੌਜ-ਵਾਨ ਦੇ ਪਰਿਵਾਰ ਦੇ ਵੱਡੇ ਖੁਲਾਸੇ ! ਕਹਿੰਦੇ ਮਾ*ਰ ਦਿੰਦੇ ਗੋ*ਲੀ, ਪਰ ਵੱ-ਢਿਆ ਕਿਉਂ

htvteam

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

htvteam

ਲੋਕਾਂ ਦੇ ਸਾਹ ਚ ਆਏ ਸਾਹ, ਗੁਰੂ ਨਗਰੀ ਚ ਲੱਗੀਆਂ ਰੌਣਕਾਂ

htvteam

Leave a Comment