Htv Punjabi
Punjab Video

ਭੁੱਖ ਲੱਗੀ ਮੁੰਡੇ ਨੇ ਕਣਕ ਕਰ ਲਈ ਚੋਰੀ, ਅੱਗੋਂ ਮਜ਼ਦੂਰਾਂ ਨੇ ਬੰਨ੍ਹਕੇ ਕੁੱਟਿਆ

ਬਠਿੰਡਾ ਦੀ ਦਾਣਾ ਮੰਡੀ ਵਿੱਚ ਕਣਕ ਚੋਰ ਨੂੰ ਮਜ਼ਦੂਰਾਂ ਨੇ ਕੀਤਾ ਕਾਬੂ
ਚੋਰ ਨੂੰ ਬੰਨ੍ਹ ਕੇ ਮਜ਼ਦੂਰਾਂ ਨੇ ਚਾੜਿਆ ਕੁਟਾਪਾ
ਮੌਕੇ ਤੇ ਪਹੁੰਚੀ ਪੀਸੀਆਰ ਪੁਲਿਸ, ਚੋਰ ਨੂੰ ਲੈ ਗਏ ਥਾਣੇ
ਚੋਰ ਦੀ ਕੀਤੀ ਛਿੱਤਰ ਪਰੇਡ ਅਤੇ ਚੋਰ ਦੇ ਹੱਥ ਪੈਰ ਬੰਨ ਕੇ ਮੰਡੀ ਦੇ ਖੰਭੇ ਨਾਲ ਬੰਨੇ
ਚੋਰ ਨੇ ਵੀ ਆਪਣਾ ਚੋਰੀ ਦਾ ਜੁਰਮ ਕੀਤਾ ਕਬੂਲ ਕਹਿੰਦਾ ਮੈਂ ਕਣਕ ਚੋਰੀ ਕਰਨ ਵਾਸਤੇ ਆਇਆ ਸੀ ਪਰ ਮੈਨੂੰ ਭੁੱਖ ਲੱਗ ਰਹੀ ਸੀ
ਸਿਵਲ ਹਸਪਤਾਲ ਚੌਂਕੀ ਦਾ ਇੱਕ ਮੁਲਾਜ਼ਮ ਮੋਟਰਸਾਈਕਲ ਤੇ ਮੌਕੇ ਤੇ ਪਹੁੰਚਿਆ ਅਤੇ ਚੋਰ ਨੂੰ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਨਾਲ ਲੈ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਲਾਕਡਾਊਨ ਨੂੰ ਹੋਰ ਸਖ਼ਤ ਕੀਤੇ ਜਾਣ ਦੀ ਤਿਆਰੀ, ਸਰਕਾਰ ਲੈ ਸਕਦੀ ਐ ਆਹ ਵੱਡੇ ਫੈਸਲੇ!

Htv Punjabi

ਆਹ ਦੇਖਲੋ ਰਵਨੀਤ ਸਿੰਘ ਬਿੱਟੂ ਕੀ ਕਹਿ ਗਿਆ ?

htvteam

1 ਗਲਾਸ ਰੋਜ਼ ਪੀਓ ਮਹੀਨੇ ‘ਚ ਘੱਟ ਸਕਦੈ 10 ਕਿਲੋ ਵਜ਼ਨ

htvteam

Leave a Comment