Htv Punjabi
Punjab Video

ਪੰਜਾਬ ‘ਚ ਤੇਜ਼ ਤੂਫਾਨ ਅਤੇ ਮੀਂਹ ਦਾ ਅਲਰਟ !

ਇਸ ਵਾਰ ਮੌਨਸੂਨ ਵੀ ਹੋ ਸਕਦੀ ਹੈ ਜਲਦੀ ਆਮਦ
ਗਰਮੀ ਸਿਖਰਾਂ ਤੇ, ਆਉਂਦੇ ਦਿਨਾਂ ਚ ਵੀ ਵੱਧ ਸਕਦਾ ਤਾਪਮਾਨ
ਮੌਸਮ ਦੀ ਰਿਪੋਰਟ ਮੁਤਾਬਿਕ ਚੱਲ ਸਕਦੀਆਂ ਤੇਜ਼ ਹਵਾਵਾਂ ਤੇ ਪਵੇਗਾ ਮੀਂਹ
ਪੰਜਾਬ ਦੇ ਵਿੱਚ ਲਗਾਤਾਰ ਗਰਮੀ ਮੁੜ ਤੋਂ ਵਧਣ ਲੱਗ ਗਈ ਹੈ ਪਿਛਲੇ ਇੱਕ ਹਫਤੇ ਦੇ ਦੌਰਾਨ ਤਾਪਮਾਨ ਕਾਫੀ ਘੱਟ ਰਿਹਾ ਸੀ। ਪਰ ਹੁਣ ਮੁੜ ਤੋਂ ਤਾਪਮਾਨ ਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਗਰਮੀਂ ਵੱਧ ਰਹੀ ਹੈ। ਆਉਂਦੇ ਦਿਨਾਂ ਚ ਵੀ ਫਿਲਹਾਲ ਕੋਈ ਰਾਹਤ ਦੀ ਉਮੀਦ ਨਹੀਂ ਹੈ ਪਰ 16 ਮਈ ਨੂੰ ਸੂਬੇ ਦੇ ਕੁਝ ਇਲਾਕਿਆਂ ਚ ਤੇਜ ਹਵਾਵਾਂ ਆਦਿ ਚੱਲ ਸਕਦੀਆਂ ਨੇ। ਉਨ੍ਹਾਂ ਕਿਹਾ ਕਿ ਇਸ ਵਾਰ ਮੌਨਸੂਨ ਵੀ ਜਲਦੀ ਆ ਸਕਦਾ ਹੈ। ਪੀ ਏ ਯੂ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ 27 ਮਈ ਤੱਕ ਇਸ ਵਾਰ ਮੌਨਸੂਨ ਦੀ ਆਮਦ ਕੇਰਲ ਚ ਹੋ ਸਕਦੀ ਹੈ। ਅੱਜ ਹੀ ਇਸ ਦੀ ਜਾਣਕਾਰੀ ਆਈ ਹੈਂ ਉਨ੍ਹਾਂ ਕਿਹਾ ਕੇ ਆਮ ਤੌਰ ਤੇ 1 ਜੂਨ ਤੱਕ ਹੀ ਮੌਨਸੂਨ ਦੀ ਆਮਦ ਹੁੰਦੀ ਹੈ। ਜੇਕਰ ਕੇਰਲ ਚ ਪਹਿਲਾਂ ਆਵੇਗਾ ਤਾਂ ਪੰਜਾਬ ਚ ਵੀ ਸਮੇਂ ਤੋਂ ਪਹਿਲਾਂ ਮੌਨਸੂਨ ਦੀ ਆਮਦ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਛੋਟੀ ਜਿਹੀ ਪੁੜੀ ਨਾਲ ਹਾਰਟ ਫੇਲ੍ਹ ਹੋਣ ਤੋਂ ਬਚਾਅ ਲੈਂਦੇ ਆਹ ਵੈਦ

htvteam

ਹਰਾ ਸੂਟ ਪਾਈ ਬੈਠੀ ਜਨਾਨੀ ਦੇ ਇਸ਼ਾਰੇ ਤੇ ਦਫ਼ਤਰ ਚ ਆਹ ਕੀ ਹੋ ਗਿਆ

htvteam

ਮੁੜ ਵਿਗੜੇ ਹਾਲਾਤ, ਲੋਕਾਂ ਨੇ ਛੱਡੇ ਘਰ

htvteam

Leave a Comment