ਵਿਧਾਇਕ ਰਮਨ ਅਰੋੜਾ ਦਾ ਕਰੀਬੀ ਮਹੇਸ਼ ਮਖੀਜਾ ਗ੍ਰਿਫ਼ਤਾਰ
ਮਖੀਜਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼
ਅਦਾਲਤ ਨੇ ਚਾਰ ਦਿਨਾਂ ਦੇ ਵਿਜਲੈਂਸ ਰਿਮਾਂਡ ‘ਤੇ ਭੇਜਿਆ
ਲਓ ਜੀ MLA ਸਾਬ੍ਹ ਦਾ ਆੜੀ ਹੋਇਆ ਕਾਬੂ
ਹੁਣ ਚੱਕੇ ਜਾਣਗੇ ਕਈ ਗੁਪਤ ਰਾਜਾਂ ਤੋਂ ਪਰਦੇ, ਖੁੱਲ੍ਹਣਗੇ ਕੱਚੇ ਚਿੱਠੇ!
ਦੇਖੋ ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post