ਸਮਾਜ ਸੇਵੀ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ਤੇ ਪਾਈ ਵੀਡੀਓ
ਭਾਬੀ ਕਮਲ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਸਰਗਰਮ
ਸਿੱਧਾ ਉਹਨਾਂ ਨੇ ਕਿਹਾ ਕਿ ਭਾਬੀਆਂ ਪਿੱਛੇ ਹੀ ਲੜੀ ਜਾਦੇ ਹੋ
ਕਿਸਾਨਾਂ ਦੀਆਂ ਜਮੀਨਾਂ ਅਖਬਾਰ ਕਰਨ ਨੂੰ ਲੈ ਕੇ ਜਤਾਈ ਚਿੰਤਾ
ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਕਾਫੀ ਸਰਗਰਮ ਹੈ ਜਿਹਦੇ ਚਲਦੇ ਨਿੱਕਾ ਵੀਡੀਓਜ ਪਾਈਆਂ ਜਾ ਰਹੇ ਨੇ ਪਰ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਸਮਾਜ ਸੇਵੀ ਲੱਖਾ ਸਿਧਾਣਾ ਦੇ ਵੱਲੋਂ ਆਪਣੇ ਸੋਸ਼ਲ ਕਾਲ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਭਾਬੀਆਂ ਪਿੱਛੇ ਲੜੀ ਜਾਂਦੇ ਨੇ ਪਰ ਅਸਲ ਮੁੱਦੇ ਕੀ ਨੇ ਇਸ ਤੋਂ ਲੋਕ ਜਾਣ ਹੀ ਨਹੀਂ ਰਹੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਮੀਨਾਂ ਨੂੰ ਅਕਰ ਕੀਤਾ ਜਾ ਰਿਹਾ ਸੜਕਾਂ ਕੱਢੀਆਂ ਜਾ ਰਹੀਆਂ ਨੇ ਪਰ ਇੱਥੇ ਕਿਸਾਨ ਕਰੋੜਾਂ ਰੁਪਏ ਦੇ ਜਾਂਦੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਖੇਤੀ ਕਿੱਥੇ ਕਰਨਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
