Htv Punjabi
Crime Punjab Video

ਠੀਕ ਤਰੀਕੇ ਨਾਲ ਸਰੀਰਕ ਸਬੰਧ ਨਾ ਬਣਾਉਣ ‘ਤੇ ਕੁੱਟੀ ਪਤਨੀ

ਸਿੱਖ ਬੀਬੀ ਦੀ ਕੀਤੀ ਗਈ ਪਤੀ ਵਲੋਂ ਕੁੱਟ ਮਾਰ

ਕੀਤੀ ਕੇਸਾਂ ਦੀ ਬੇਅਦਬੀ, ਪਤੀ ਕਰ ਰਿਹਾ ਐਸਜੀਪੀਸੀ ਵਿੱਚ ਨੌਕਰੀ
ਪੀੜਤ ਮਹਿਲਾ ਨੇ ਲਗਾਏ ਇਲਜ਼ਾਮ, ਪੁਲਿਸ ਵੱਲੋ ਜਾਂਚ ਸ਼ੁਰੂ
ਅੰਮ੍ਰਿਤਸਰ ਦੀ ਰਹਿਣ ਵਾਲੀ ਬਬਲਜੀਤ ਕੌਰ ਨੇ ਮੀਡਿਆ ਨਾਲ ਗੱਲਬਾਤ ਕਰਦੇ ਦਸਿਆ ਕਿ ਉਸ ਦਾ ਵਿਆਹ ਪਰਮਿੰਦਰ ਸਿੰਘ ਨਾਲ ਹੋਇਆ ਹੈ ਅਤੇ ਉਹ ਪ੍ਰਤਾਪ ਅਵਿਨਿਊ ਦੀ ਰਹਿਣ ਵਾਲੀ ਹੈ ਬਬਲਜੀਤ ਨੇ ਦੱਸਿਆ ਕਿ ਉਸ ਦੇ ਪਤੀ ਵਲੋਂ ਉਸ ਨਾਲ ਕੁੱਟ ਮਾਰ ਕੀਤੀ ਗਈ ਹੈ ਨਿੱਕੀ ਗੱਲ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤੇ ਜਾ ਰਿਹਾ ਹੈ ਅਤੇ ਵਿਆਹ ਨੂੰ ਅਜੇ ਤਿਨ ਮਹੀਨੇ ਹੀ ਹੋਏ ਹਨ ਬਬਲਜੀਤ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਨੂੰ ਅਜੇ ਤੱਕ ਨਹੀਂ ਦੱਸਿਆ ਪਰ ਦੋ ਤਿੰਨ ਵਾਰ ਕੁੱਟ ਚੁਕਿਆ ਸੀ ਪਰ ਅੱਜ ਉਸ ਨੇ ਬਹੁਤ ਜਾਂਦਾ ਮਾਰਿਆ ਜਿਸ ਕਰਕੇ ਮੈਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਮੇ ਗੁਰ ਸਿੱਖ ਹਾਂ ਮੇਰੇ ਕੈਸਾ ਤੋਂ ਫੜਿਆ ਗਿਆ ਉਸ ਨੇ ਮੇਰੇ ਕੈਸਾ ਦੀ ਬੇਅਦਬੀ ਕੀਤੀ ਹੈ,,,,,,,,

ਇਕ ਸਿੱਖ ਹੋ ਕੇ ਉਹਨਾਂ ਘਰ ਮਹਾਰਾਜ ਦੀ ਬੀੜ ਵੀ ਫਿਰ ਵੀ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਮਹਾਰਾਜ ਦੀ ਹਜੂਰੀ ਵਿੱਚ ਮੈਨੂੰ ਕੁਟਿਆ ਗਿਆ ਮੇਰਾ ਹੱਥ ਪੈਰ ਮੂੰਹ ਟੱਕ ਦਿੱਤਾ ਗਿਆ ਸੀ ਮੈਂ ਬੜੀਆਂ ਚੀਕਾਂ ਮਾਰੀਆ ਪਰ ਮੈਨੂੰ ਕਿਸੇ ਨਹੀਂ ਬਚਾਇਆ ਵੀਰਾ ਸਰਸੋਰਾ ਨਾਲ ਦੇ ਕਮਰੇ ਸੁੱਤੇ ਪਏ ਸੀ ਉਹਨਾਂ ਨੇ ਵੀ ਨਹੀਂ ਆ ਕੇ ਮੈਨੂੰ ਬਚਾਇਆ ਜਿਸ ਤਰਾਂ ਮੇਰਾ ਪਤੀ ਮੈਨੂੰ ਮਾਰਿਆ ਸੀ ਜਲਾਦ ਨੂੰ ਵਾਂਗੂ ਅਤੇ ਮੈਨੂੰ ਮੇਰੇ ਪਰਿਵਾਰ ਦੇ ਨਾਲ ਮੇਰੇ ਪੇਕਿਆਂ ਦੇ ਨਾਲ ਮੇਰੇ ਪਿਤਾ ਦੇ ਨਾਲ ਮਿਲਣ ਤੋਂ ਮਲੰਗ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੂੰ ਆਪਣੇ ਪਰਿਵਾਰ ਨੂੰ ਨਹੀਂ ਮਿਲਣਾ ਪੇਕੇ ਪਰਿਵਾਰ ਤੇ ਨਹੀਂ ਜਾਣਾ ਅਤੇ ਉਹ ਤੇਰੇ ਵਾਸਤੇ ਮਰ ਗਿਆ ਅਤੇ ਨਾ ਹੀ ਮੈਨੂੰ ਮੇਰੇ ਪਿਤਾ ਨਾਲ ਫੋਨ ਤੇ ਗੱਲ ਕਰਾਉਂਦੇ ਸੀ ਨਾ ਹੀ ਮੇਰੇ ਭਰਾਵਾਂ ਨਾਲ ਕਿਸੇ ਨਾਲ ਗੱਲ ਨਹੀਂ ਕਰਨ ਦੇ ਅਤੇ ਬੱਬਲਜੀਤ ਜੀ ਦਾ ਕਹਿਣਾ ਉਸ ਦਾ ਪਤੀ ਐਸਜੀਪੀਸੀ ਦੇ ਵਿੱਚ ਡਿਊਟੀ ਕਰਦਾ ਹੈ ਅਤੇ ਅੰਗੀਠਾ ਸਾਹਿਬ ਵਿੱਚ ਉਸਦੀ ਡਿਊਟੀ ਹੈ

ਇਸ ਸੰਬੰਧ ਵਿੱਚ ਜਾਚ ਅਦਰਕਾਰੀ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਕਿ ਬੇਅਯਾਨ ਦਰਜ ਕਰ ਲਏ ਗਏ ਹਨ ਦੋਵਾਂ ਪਾਰਟੀ ਨੂੰ ਬੁਲਾਇਆ ਗਿਆ ਹੈ mlr ਨਹੀਂ ਆਈ ਅਜੇ ਜੋ ਰਿਜ਼ਲਟ ਆਵੇਗਾ ਉਸ ਦੇ ਮਤਾਬਿਕ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜੂਸ ਪੀਓ ਦਿਲ ਦੇ ਰੋਗਾਂ ਤੋਂ ਬਿਨ੍ਹਾਂ ਜੀਓ

htvteam

ਆਹ ਦੇਖੋ ਜਵਾਨ ਕੁੜੀ ਨਾਲ ਮੁੰਡੇ ਨੇ ਕੀ ਕੀਤਾ

htvteam

ਪੂਰੀ ਦੁਨੀਆ `ਚ ਵਰਲਡ ਹੋਮਿਓਪੈਥਿਕ ਦਿਹਾੜ੍ਹਾ ਰਿਹਾ ਖਾਸ

htvteam

Leave a Comment