Htv Punjabi
Crime Punjab Video

ਢੱਠੇ ਨਾਲ ਮ/ਰੀ/ਆਂ ਦੋ ਗਊਆਂ

ਭਵਾਨੀਗੜ ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ
ਇੱਕ ਵਿਅਕਤੀ ਅਤੇ 3 ਅਵਾਰਾ ਪਸ਼ੂਆਂ ਦੀ ਹੋਈ ਮੌਤ
ਪਸ਼ੂਆਂ ਦੇ ਸੜਕ ਤੇ ਖੜੇ ਹੋਣ ਕਾਰਨ ਕੋਈ ਟਰੱਕ ਵਾਲ਼ਾ ਮਾਰ ਗਿਆ ਟੱਕਰ
SSF ਦੀ ਟੀਮ ਪਹੁੰਚੀ ਮੌਕੇ ਤੇ,ਪਰ ਨਹੀਂ ਪਹੁੰਚੀ ਕੋਈ ਐਂਬੂਲੈਂਸ
SSF ਦੀ ਟੀਮ ਨੇ ਆਪਣੀ ਹੀ ਗੱਡੀ ਵਿੱਚ ਲਾਸ਼ ਰੱਖ ਪਹੁੰਚਾਇਆ ਸਰਕਾਰੀ ਹਸਪਤਾਲ
ਭਵਾਨੀਗੜ ਸ਼ਹਿਰ ਵਿੱਚ ਸੜਕ ਤੇ ਨਹੀਂ ਚੱਲਦੀਆਂ ਲਾਈਟਾਂ ਅਤੇ ਝੁੰਡ ਬਣਾ ਕੇ ਜਗ੍ਹਾ ਜਗ੍ਹਾ ਖੜਦੇ ਹਨ ਅਵਾਰਾ ਪਸ਼ੂ..ਜਿਸ ਕਾਰਨ ਵਾਪਰਿਆ ਵੱਡਾ ਹਾਦਸਾ,,,,,,,ਪੁਲਿਸ ਨੇ ਕਿਹਾ ਮ੍ਰਿਤਕ ਦੀ ਹਜੇ ਤੱਕ ਨਹੀਂ ਹੋਈ ਪਹਿਚਾਣ,, ਮੋਰਚਰੀ ਵਿੱਚ ਰੱਖੀ ਲਾਸ਼,,,,,,,,ਪੁਲਿਸ ਨੇ ਕਿਹਾ ਹਾਦਸੇ ਦੀ ਗੰਭੀਰਤਾ ਨਾਲ ਕੀਤੀ ਜਾਵੇਗੀ ਜਾਂਚ,, CCTV ਕੈਮਰਿਆਂ ਦੀ ਕਰਾਂਗੇ ਜਾਂਚ ਅਤੇ ਟਰੱਕ ਵਾਲੇ ਨੂੰ ਜਲਦ ਫੜਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਡਾਕਟਰੀ ਇਲਾਜ ਤੋਂ ਬੱਚੇਦਾਨੀ ਦੀਆਂ ਗੱਠਾਂ ਦਾ ਘਰ ਬੈਠਕੇ ਕਰੋ ਹੱਲ

htvteam

ਐਵੇਂ ਕਰੋ ਪੇਟ ਸਾਫ

htvteam

ਇੱਕ ਮਹਿਲਾ ਦੇਖ ਦੋ ਬੰਦਿਆਂ ਦੀ ਵਿਗੜੀ ਨੀਅਤ

htvteam

Leave a Comment