Htv Punjabi
Crime Punjab Video

ਐਮਰਜੈਂਸੀ ਵਾਰਡ ਚ ਮਰੀਜ਼ ਦੇ ਲੱਗ ਰਹੇ ਸੀ ਟਾਂਕੇ, ਮਸ਼ਟੰਡਿਆਂ ਨੇ ਤੋੜਤੀਆਂ ਲੱਤਾਂ

ਫਗਵਾੜਾ ਸਿਵਲ ਹਸਪਤਾਲ ਚ ਹੋਈ ਗੁੰਡਾਗਰਦੀ
ਜ਼ਖਮੀ ਵਿਅਕਤੀ ਤੇ ਇਲਾਜ਼ ਦੌਰਾਨ ਮੁੜ ਕੀਤਾ ਹਮਲਾ
ਸਾਰੀ ਘਟਨਾ ਕੈਮਰੇ ਚ ਹੋਈ ਕੈਦ, ਵਿਅਕਤੀ ਨੂੰ ਲੱਗੀਆਂ ਗੰਭੀਰ ਸੱਟਾਂ
ਹਸਪਤਾਲ ਡਾਕਟਰ ਨੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮਰੀਜ਼ ਦੇ ਲੱਗ ਰਹੇ ਸੀ ਟਾਂਕੇ
ਉਪਰੋਂ ਪਹੁੰਚ ਗਏ ਮਸ਼ਟੰਡੇ! ਚੱਲਦੇ ਇਲਾਜ਼ ਚ ਚਾੜ੍ਹਿਆ ਵਡਾਂਗਾ!
ਭੱਜਿਆ ਸਟਾਫ, ਆਪ ਵੀਡੀਓ ਦੇਖ ਤੁਹਾਡੀਆਂ ਵੀ ਕੰਬ ਜਾਣਗੀਆਂ ਲੱਤਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੋਟਾਂ ‘ਤੋਂ ਪਹਿਲਾਂ ਪੰਜਾਬ ‘ਚ ਵੱਡਾ ਐਕਸ਼ਨ ਆਹ ਸ਼ਹਿਰ ‘ਚੋਂ ਪ੍ਰਵਾਸੀਆਂ ਦੇ ਬਿਸਤਰੇ ਗੋਲ

htvteam

ਬੱਕਰੀਆਂ ਚਾਰਦੇ ਚਾਰਦੇ ਨੌਜਵਾਨ ਮੁੰਡੇ ਦੀ ਚਮਕੀ ਅਜਿਹੀ ਕਿਸਮਤ

htvteam

16 ਸਾਲ ਦੇ ਇਸ ਨਾਬਾਲਿਗ ਨੂੰ ਬੰਨਣਾ ਜ਼ਰੂਰੀ ਕਿਉਂਕਿ ਇਸ ਨੇ 5 ਲੋਕਾਂ ਨੂੰ ਕੱਟਿਆ

Htv Punjabi

Leave a Comment