Htv Punjabi
Crime Punjab Video

ਹੋਟਲ ਦੇ ਕਮਰੇ ਚ ਬੰਦੇ ਕਰ ਰਹੇ ਸੀ ਗਲਤ ਕੰਮ, ਜਨਾਨੀਆਂ ਹੈਰਾਨ

ਗੁਰਦਾਸਪੁਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਢਾਬੇ ਦੇ ਉੱਤੇ ਚੱਲ ਰਿਹਾ ਸੀ ਜੂਏ ਦਾ ਗੈਰ ਕਾਨੂੰਨੀ ਕੰਮ
ਪੁਲਿਸ ਨੇ ਮਾਰਿਆ ਛਾਪਾ 10 ਵਿਅਕਤੀਆਂ ਨੂੰ ਕੀਤਾ ਰੰਗੇ ਹੱਥੀ ਕਾਬੂ
ਗੁਰਦਸਪੁਰ ਪੁਲਿਸ ਨੇ ਸ਼ਹਿਰ ਦੇ ਮਾਸਹੂਰ ਕੁੱਕੂ ਢਾਬੇ ਵਿੱਚ ਜੂਆ ਖੇਡਦੇ ਹੋਏ ਢਾਬਾ ਮਾਲਿਕ ਸਮੇਤ 10 ਲੋਕਾਂ ਨੂੰ ਗਿਰਿਫਤਾਰ ਕੀਤਾ ਹੈ ਅਤੇ ਉਨਾਂ ਦੇ ਕੋਲੋਂ ਮੌਕੇ ਤੇ 2 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਮੌਕੇ ਤੇ ਪਹੁੰਚੇ ਕੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਨੇ ਕਿਹਾ ਕਿ ਸਾਰਿਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਮਰੇ ‘ਚ ਬੇਨਕਾਬ ਹੋਇਆ ਕਾਨੂੰਗੋ ਦਾ ਚਿਹਰਾ, ਵਿਜੀਲੈਂਸ ਨੇ ਰੰਗੇ ਹੱਥੀ ਰਿਸ਼ਵਤ ਲੈਂਦਾ ਕੀਤਾ ਕਾਬੂ

htvteam

ਨਿਹੰਗ ਸਿੰਘਾਂ ਨੇ ਆ ਕੀ ਕਰਤਾ

htvteam

ਇੱਥੇ ਥਾਂ 100-100 ‘ਚ ਮਿਲਦੇ ਨੇ ਆਈਫੋਨ, ਲੱਗਦੀ ਐ ਲਾਈਨ

htvteam

Leave a Comment