Htv Punjabi
Crime Punjab Video

ਕਥਾਵਾਚਕ ਤੇ ਹੋਏ ਹਮਲੇ ਚ ਨਵਾਂ ਮੋੜ, ਕਥਾਵਾਚਕ ਨੇ ਰਚਿਆ ਢੋਂਗ

ਕਥਾਵਾਚਕ ਤੇ ਹੋਏ ਹਮਲੇ ਮਾਮਲੇ ਚ ਨਵਾਂ ਮੋੜ
ਪੁਲਿਸ ਸਿਕਿਉਰਟੀ ਲੈਣ ਦੇ ਚੱਕਰ ਵਚ ਆਪਣੇ ਤੇ ਕਾਰਵਾਈ ਫਾਇਰਿੰਗ
48 ਘੰਟਿਆਂ ਵਿੱਚ ਹੀ ਪੁਲਿਸ ਨੇ ਫਾਇਰਿੰਗ ਦੇ ਮਾਮਲੇ ਨੂੰ ਸੁਲਝਾਇਆ
ਕਥਾਵਾਚਕ ਸਮੇਤ ਚਾਰ ਵਿਅਕਤੀਆਂ ਉੱਪਰ ਪੁਲਿਸ ਨੇ ਕੀਤਾ ਮਾਮਲਾ ਦਰਜ
ਸੰਗਰੂਰ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਕਥਾਵਾਚਕ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਓ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਜਦੋਂ ਇਸ ਪੂਰੇ ਮਾਮਲੇ ਦੀ ਡੁੰਗਾਈ ਨੇ ਜਾਂਚ ਕੀਤੀ ਤਾਂ ਪੁਲਿਸ ਸਾਹਮਣੇ ਆਇਆ ਕਿ ਉਕਤ ਵਿਅਕਤੀ ਵੱਲੋਂ ਖੁਦ ਹੀ ਆਪਣੇ ਉੱਤੇ ਫਾਇਰਿੰਗ ਕਰਵਾਈ ਗਈ ਸੀ ਆਪਣੇ ਰਿਸ਼ਤੇਦਾਰ ਦੀ ਮਦਦ ਦੇ ਨਾਲ ਇਹ ਆਪਣੇ ਉੱਤੇ ਫਾਇਰਿੰਗ ਕਰਵਾ ਦਿੱਤੀ ਜਿਸ ਦਾ ਡੇਢ ਲੱਖ ਰੁਪਆ ਦੇਣਾ ਵੀ ਤੈਅ ਹੋਇਆ ਸੀ।

ਜਿਸ ਵਿੱਚੋਂ 50 ਹਜਾਰ ਦੀ ਅਦਾਇਗੀ ਹੋ ਚੁੱਕੀ ਸੀ ਅਤੇਇਕ ਲੱਖ ਰੁਪਆ ਪੁਲਿਸ ਸਿਕਿਓਰਟੀ ਮਿਲਣ ਤੋਂ ਬਾਅਦ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਸਾਡੇ ਵੱਲੋਂ ਕਥਾ ਵਾਚਕ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਦੀ ਕੰਧ ਤੇ ਲਿਖਿਆ ਕੁੱਝ ਅਜਿਹਾ, ਪੜ੍ਹਨ ਵਾਲਿਆਂ ਦੇ ਉੱਡੇ ਰੰਗ

htvteam

ਗਲਤ ਸੀਨ ਦੇਖ ਨਰਸਾਂ ਦੀਆਂ ਅੱਖਾਂ ਵੀ ਰਹਿ ਗਈਆਂ ਖੁੱਲ੍ਹੀਆਂ; ਦੇਖੋ ਵੀਡੀਓ

htvteam

ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ

htvteam

Leave a Comment