Htv Punjabi
Crime Punjab Video

ਮੁੰਡੇ ਨੇ ਛੇੜੀ ਕੁੜੀ! ਕੁੜੀ ਦੇ ਭਰਾ ਤੇ ਪਿਓ ਨੇ ਕਰਤੇ ….?

ਅੰਮ੍ਰਿਤਸਰ ਦੇ ਇਸਲਾਮਾਬਾਦ ਚ ਵੱਡੀ ਵਾਰਦਾਤ
ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ 38 ਸਾਲਾ ਨੌਜਵਾਨ ਦੀ ਕੀਤੀ ਹੱਤਿਆ
ਪੀੜਤ ਪਰਿਵਾਰ ਨੇ ਲਗਾਏ ਇਲਜ਼ਾਮ, ਇਲਾਕੇ ਚ ਦਹਿਸ਼ਤ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ
ਦਿਲ ਨੂੰ ਦਹਿਲਾਉਣ ਵਾਲੇ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਧੀ ਦੇ ਪਿਤਾ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਸਲਾਮਾਬਾਦ, ਨੀਵੀ ਆਬਾਦੀ, ਗਲੀ ਨੰਬਰ 6 ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 38 ਸਾਲਾ ਵਿੱਕੀ ਵਜੋਂ ਹੋਈ ਹੈ। ਵਿੱਕੀ ਆਪਣੇ ਗੁਆਂਢੀ ਦੇ ਘਰ ਗਿਆ ਸੀ, ਜਿੱਥੇ ਆਰੋਪੀ ਪਿਓ-ਪੁੱਤਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ।ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿੱਕੀ ਮੁਲਜ਼ਮਾਂ ਤੋਂ ਪੈਸੇ ਲੈਣ ਗਿਆ ਸੀ। ਉਨ੍ਹਾਂ ਦੱਸਿਆ ਕਿ ਚਾਰ ਦਿਨ ਪਹਿਲਾਂ ਆਪਣੀ ਕਾਰ ਲੈ ਕੇ ਵਿੱਕੀ ਆਰੋਪੀ ਪਰਿਵਾਰ ਨਾਲ ਵੈਸ਼ਨੋ ਮਾਤਾ ਦਰਸ਼ਨ ਕਰਕੇ ਵਾਪਸ ਆਇਆ ਸੀ।

ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਮਾਂ ਦਾ ਬਿਆਨ ਦਰਜ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਗੋਲੂ ਨਾਮ ਦੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸਦਾ ਪੁੱਤਰ ਭਾਵਿਕ ਮੌਕੇ ਤੋਂ ਫਰਾਰ ਹੋ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੇਡੀ ਬੁਟੀਕ ‘ਚ ਵੜ ਬੁੱਢੇ ਨੇ ਲਾਹੀਆਂ ਸਾਰੀਆਂ ਸ਼ਰਮਾਂ

htvteam

ਦੇਖੋ ਕਿਵੇਂ ਰੱਜਕੇ ਥਾਣੇਦਾਰ ਦਾ ਨਿਕਲਿਆ ਜਲੂਸ, ਵੀਡੀਓ ਵਾਇਰਲ

htvteam

ਗੁਰਦਵਾਰਾ ਸਾਹਿਬ ਦੀ ਕੰਧ ਕੋਲੋਂ ਮੁੰਡੇ ਕੀ ਕਰਦੇ ਸੀ, ਬਣੀ ਵੀਡੀਓ

htvteam

Leave a Comment