ਮੋਗਾ ਤੋਂ ਹਿਮਾਚਲ ਪ੍ਰਦੇਸ਼ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਗੱਡੀ ਡਿੱਗੀ ਖਾਈ ਚ
4 ਦੀ ਹੋਈ ਮੌਤ, 13 ਗੰਭੀਰ ਜ਼ਖਮੀ, 10 ਨੂੰ ਮਾਮੂਲੀ ਸੱਟਾਂ
ਹਿਮਾਚਲ ਦੇ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਦਾਖਿਲ
ਚਾਮੁੰਡਾ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ
ਸ਼ਰਧਾਲੂਆਂ ਨਾਲ ਭਰੀ ਪਿਕਅਪ ਗੱਡੀ ਡਿੱਗੀ ਜਾ ਕੇ ਖੱਡ ਚ
ਪੈ ਗਿਆ ਚੀਕ ਚਿਹਾੜਾ ਹੋਈਆਂ ਮੌ+। ਤਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
