Htv Punjabi
Punjab Video

ਹੁਣ ਪੌਂਗ ਡੈਮ ਖੋਲ੍ਹੇ ਗੇਟ! ਬਿਆਸ ਦਰਿਆ ਦਾ ਕਹਿਰ !

ਪੋਂਗ ਡੈਮ ਚ ਮੁੜ ਛੱਡਿਆ ਗਿਆ ਇਕ ਲੱਖ 10 ਹਜਾਰ ਕਿਊਸਿਕ ਪਾਣੀ

ਡੈਮ ਦੇ ਪਾਣੀ ਦਾ ਪੱਧਰ 1396 ਤੋਂ ਹੋ ਗਿਆ ਪਾਰ
ਉਧਰ ਜਲੰਧਰ V Mart ਦੇ ਨੇੜੇ ਇਮਾਰਤ ਦੀ ਡਿੱਗੀ ਕੰਧ
ਕੰਧ ਦੇ ਮਲਬੇ ਹੇਠ ਦੱਬੀ ਕਾਰ, ਹੋਇਆ ਨੁਕਸਾਨ
ਹੁਣ ਪੌਂਗ ਡੈਮ ਦੀ ਤਬਾਹੀ! ਬਿਆਸ ਦਰਿਆ ਦਾ ਕਹਿਰ!
ਸੈਕੜੇ ਪਿੰਡ ਆਉਣਗੇ ਲਪੇਟ ਚ, ਅਨੇਕਾਂ ਲੋਕ ਹੋ ਸਕਦੇ ਬੇਘਰ!
ਹੁਣ ਤਾਂ ਬਸ ਰੱਬ ਦਾ ਹੀ ਹੋਵੇਗਾ ਆਸਰਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਨੇ ਖੁਸ਼ ਕਰਤੇ ਕਿਸਾਨ, ਪੈਸਿਆਂ ਦੇ ਦਿੱਤੇ ਖੁੱਲ੍ਹੇ ਗੱਫ਼ੇ

htvteam

ਕਾਂਗਰਸ ਨੇ ਕਰਵਾਇਆ ਹਮਲਾ : ਸੁਖਬੀਰ ਬਾਦਲ

htvteam

ਪੰਜਾਬੀ ਬੰਦਾ ਬੁਲੇਟ ਦੇ ਭਾਅ ‘ਚ ਲਗਵਾ ਰਿਹੈ ਕੈਨੇਡਾ ਦੇ ਵੀਜ਼ੇ

htvteam

Leave a Comment