Htv Punjabi
Punjab Video

ਹੜ੍ਹਾਂ ਦੇ ਇਲਾਕੇ ਦਾ ਹਾਲ ਦੇਖ ਫੁੱਟ ਫੁੱਟ ਰੋਏ ਗਿਆਨੀ ਰਘਬੀਰ ਸਿੰਘ

ਅਜਨਾਲਾ ਵਿਖੇ ਹੜ ਪ੍ਰਭਾਵਿਤ ਖੇਤਰਾ ਦੇ ਹਾਲਾਤ ਜਾਣਨ ਪਹੁੰਚੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਪਿੰਡਾ ਦੇ ਹਾਲਾਤ ਦੇਖ ਹੌਏ ਭਾਵੁਕ ਹੋਏ ਗਿਆਨੀ ਸਾਬ੍ਹ
ਕਿਹਾ ਦੇਸ਼-ਭਰ ਦਾ ਪੇਟ ਭਰਨ ਵਾਲੇ ਪੰਜਾਬ ਦੀ ਕੋਈ ਨਹੀ ਫੜ ਰਿਹਾ ਬਾਂਹ
ਬੀਤੇ ਕੁਝ ਦਿਨਾਂ ਤੋ ਪੰਜਾਬ ਵਿਚ ਬਣੀ ਹੜ ਦੀ ਸਥਿਤੀ ਵਿਚ ਜਿਥੇ ਸਰਕਾਰ ਅਤੇ ਵਖ ਵਖ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜ ਕਰ ਰਹੀਆ ਹਨ ਉਥੇ ਹੀ ਅਜ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਮਹਾਰਾਜ ਦੇ ਸੇਵਾਦਾਰਾ ਅਤੇ ਪਰਿਵਾਰਕ ਮੈਬਰਾ ਨਾਲ ਪਹੁੰਚੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜ ਦੇ ਹਾਲਾਤ ਦੇਖ ਉਹ ਭਾਵੁਕ ਹੋਏ

ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਹੜਾਂ ਦੀ ਵਿਪਦਾ ਵਿਚ ਖੇਤ ਖਲਿਆਣ,ਮਕਾਨ ਅਤੇ ਪਸ਼ੂਆ ਦਾ ਬੁਰਾ ਹਾਲ ਹੈ ਅਤੇੋ ਪਿਛੋ ਬੜੀ ਤੇਜੀ ਨਾਲ ਪਾਣੀ ਆ ਰਿਹਾ ਹੈ ਇਸ ਮੌਕੇ ਸਾਨੂੰ ਇਕਜੁਟ ਹੋ ਇਸ ਵਿਪਦਾ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਜ ਦੇਸ਼ ਭਰ ਦਾ ਪੇਟ ਭਰਨ ਵਾਲੇ ਪੰਜਾਬ ਤੇ ਮੁਸ਼ਕਿਲ ਬਣੀ ਤਾਂ ਕਿਸੇ ਨੇ ਪੰਜਾਬ ਦੀ ਬਾਂਹ ਨਹੀ ਫੜੀ ਜੇਕਰ ਇਹੇ ਹਾਲਾਤ ਗੁਜਰਾਤ ਦੇ ਹੁੰਦੇ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਹੈਲੀਕਾਪਟਰ ਵਿਚ ਦੋਰਾ ਕਰ ਹੜ ਪੈਕੇਜ ਅਲਾਟ ਕਰਨੇ ਸੀ ਪਰ ਪੰਜਾਬ ਨਾਲ ਇਹ ਵਿਤਕਰਾ ਮੰਦਭਾਗਾ ਹੈ ਪਰ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਪਰਿਵਾਰ ਅਤੇ ਸੇਵਾਦਾਰਾ ਵਲੋ ਗਾਵਾਂ ਦਾ ਚਾਰਾ, ਲੰਗਰ ਅਤੇ ਹੌਰ ਸਮਾਨ ਲੈ ਕੇ ਇਥੇ ਪਹੁੰਚੇ ਹਨ ਜੋ ਕਿ ਸਲਾਘਾਯੋਗ ਉਪਰਾਲਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਰੈਂਸ ਬਿਸ਼ਨੋਈ ਮਾਮਲੇ ਚ ਹਾਈ ਕੋਰਟ ਦਾ ਵੱਡਾ ਐਕਸ਼ਨ ?

htvteam

ਘੱਗਰ ਦਰਿਆ ਨੂੰ ਦੇਖ ਵਧੀਆਂ ਲੋਕਾਂ ਦੀਆਂ ਦਿਲ ਦੀਆਂ ਧੜਕਣਾਂ ?

htvteam

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

htvteam

Leave a Comment