Htv Punjabi
Crime Punjab Video

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਮੁੰਡੇ ਤੇ ਚੱਲੀ ਗੋ। ਲੀ

ਫੱਤੂਢੀਂਗਾ ਵਿਖੇ ਚੱਲੀਆਂ ਤਾੜ ਤਾੜ ਗੋਲੀਆਂ
ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮਿੱਟੀ ਦੀਆਂ ਟਰਾਲੀਆਂ ਭਰ ਰਹੇ ਸੀ
ਕਾਰ ਹੌਲੀ ਚਲਾਉਣ ਨੂੰ ਕਹਿਣ ਤੇ ਕੀਤੀ ਫਾਇਰਿੰਗ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੈਕੇ ਜਾਣ ਲਈ ਮਿੱਟੀ ਦੀ ਆਂ ਟਰਾਲੀਆਂ ਭਰ ਰਹੇ ਸਨ ਅਤੇ ਟਰਾਲੀਆਂ ਨੂੰ ਲਾਈਨ ਵਿਚ ਲਗਾ ਰਿਹਾ ਸੀ ਕੇ ਇੱਕ ਟਾਟਾ ਪੰਚ ਗੱਡੀ ਨੰਬਰ Pbo9aq1113 TATA punch ਤੇ ਇੱਕ ਵਿਅਕਤੀ ਤੇ ਤੇਜ ਰਫਤਾਰ ਨਾਲ ਆਇਆ ਤਾਂ ਜਦੋਂ ਜਗਜੀਤ ਸਿੰਘ ਵਲੋਂ ਉਕਤ ਕਾਰ ਸਵਾਰ ਨੂੰ ਗੱਡੀ ਹੌਲੀ ਲੈਕੇ ਜਾਣ ਲਈ ਕਿਹਾ ਤਾਂ ਉਕਤ ਵਿਅਕਤੀ ਵਲੋਂ ਤੈਸ਼ ਵਿਚ ਆਕੇ ਜਗਜੀਤ ਸਿੰਘ ਉਪਰ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ਭਜਾ ਕੇ ਲੈ ਗਿਆ। ਉਥੇ ਹਾਜਰ ਪਿੰਡ ਵਾਸੀਆਂ ਨੇ ਜਗਜੀਤ ਸਿੰਘ ਨੂੰ ਫੱਤੁ ਢੀਂਗਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਜਿਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਕਪੂਰਥਲਾ ਰੈਫਰ ਕਰ ਦਿੱਤਾ ਗਿਆ।

ਡਿਊਟੀ ਅਫ਼ਸਰ ਜਸਪ੍ਰੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਕਤ ਜਗਜੀਤ ਸਿੰਘ ਨੂੰ ਕਪੁਰਥਲਾ ਰੈਫਰ ਕਰ ਦਿਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਹਰਗੁਰਦੇਵ ਸਿੰਘ ਅਤੇ ਥਾਣਾ ਮੁੱਖੀ ਜਸਬੀਰ ਸਿੰਘ ਮੌਕੇ ਤੇ ਪੁੱਜੇ ਅਤੇ ਕਿਹਾ ਕੇ ਤਫਦੀਸ਼ ਕਰਕੇ ਜਲਦ ਹੀ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਤੰਦਰ ਨੇ ਪੁਲਿਸ ਮੁਲਾਜ਼ਮ ਨਾਲ ਨਾਕੇ ਤੇ ਲੈ ਲਿਆ ਪੰ/ ਗਾ/

htvteam

ਸੇਵਾ ਮੁਕਤ ਫੌਜ਼ੀ ਨੂੰ ਰੱਬ ਨੇ ਦਿੱਤਾ ਛੱਪੜ ਫਾੜ ਕੇ; ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ

htvteam

ਚੋਰਾਂ ਨੇ ਮਚਾਈ ਦਹਿਸ਼ਤ, ਲੋਕਾਂ ‘ਚ ਡਰ

htvteam

Leave a Comment