Htv Punjabi
Crime Punjab Video

ਪਿਓ ਵੱਲੋਂ ਧੀ ਨਾਲ ਟੱ/ਪੀ/ਆਂ ਹੱ/ਦਾਂ ਮਾਮਲੇ ਚ ਵੱਡਾ ਖੁਲਾਸਾ ?

ਬਠਿੰਡਾ ਪੁਲਿਸ ਦੇ ਵੱਲੋਂ ਕਲਯੁਗੀ ਪਿਓ ਨੂੰ ਕੀਤਾ ਗ੍ਰਿਫਤਾਰ

ਪਿਓ ਧੀ ਅਤੇ ਦੋਹਤੀ ਦਾ ਕਤਲ ਕਰਕੇ ਹੋ ਗਿਆ ਸੀ ਫਰਾਰ
ਬਠਿੰਡਾ ਪੁਲਿਸ ਦੇ ਵੱਲੋਂ ਪਿਉ, ਪੁੱਤ ਤੇ ਕੀਤਾ ਸੀ ਕਤਲ ਦਾ ਮਾਮਲਾ ਦਰਜ
ਪਿਓ ਗ੍ਰਿਫਤਾਰ, ਮੁੰਡਾ ਹਲੇ ਫਰਾਰ
ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਬਸ ਸਟੈਂਡ ਤੇ ਖੜੀ ਇੱਕ ਲੜਕੀ ਆਪਣੀ ਛੋਟੀ ਬੇਟੀ ਦੇ ਨਾਲ ਅਤੇ ਉੱਥੇ ਪਹੁੰਚ ਗਿਆ ਲੜਕੀ ਦਾ ਪਿਓ ਤੇਜ ਹਥਿਆਰ ਲੈ ਕੇ ਉਸਨੇ ਪਹਿਲਾਂ ਲੜਕੀ ਦੇ ਉੱਤੇ ਤੇਜ਼ ਹਥਿਆਰ ਦੇ ਨਾਲ ਸਿਰ ਉੱਤੇ ਵਾਰ ਕੀਤੇ ਲੜਕੀ ਮੌਕੇ ਤੇ ਹੀ ਮਰ ਗਈ ਅਤੇ ਉਸਦੀ ਛੋਟੀ ਬੇਟੀ ਜੋ ਕਿ ਜਖਮੀ ਹੋ ਗਈ ਅਤੇ ਇਲਾਜ ਉਸ ਦੀ ਵੀ ਮੌਤ ਹੋ ਗਈ,,,,,,

ਪਿਓ ਦੇ ਵੱਲੋਂ ਆਪਣੀ ਧੀ ਅਤੇ ਦੋਤੀ ਦਾ ਕਤਲ ਇਸ ਲਈ ਕੀਤਾ ਗਿਆ ਹੈ ਕਿ ਧੀ ਦੇ ਵੱਲੋਂ ਪੰਜ ਛੇ ਸਾਲ ਪਹਿਲਾਂ ਪਿੰਡ ਦੇ ਮੁੰਡੇ ਦੇ ਨਾਲ ਭੱਜ ਕੇ ਲਵ ਮੈਰਿਜ ਕਰਾਈ ਸੀ,,,,ਜਿਸ ਦਾ ਪਿਓ ਕਰਦਾ ਸੀ ਵਿਰੋਧ ਅਤੇ ਇਸ ਦੀ ਰੰਜਿਸ਼ ਦੇ ਪਹਿਲਾਂ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਾਅਦ ਦੇ ਵਿੱਚ ਜਖਮੀ ਉਸਦੀ ਦੋਤੀ ਦੀ ਵੀ ਹੋ ਗਈ ਮੌਤ,,,,

ਫਿਲਹਾਲ ਬਠਿੰਡਾ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸਲਝਾ ਲਿੱਤਾ ਹੈ। ਪਿਓ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਇੱਕ ਦੋਸ਼ੀ ਹਲੇ ਫਰਾਰ ਹੈ ਕਤਲ ਦੇ ਵਿੱਚ ਵਰਤਿਆ ਗਿਆ ਤੇਜ ਹਥਿਆਰ ਅਤੇ ਮੋਟਰਸਾਈਕਲ ਵੀ ਪੁਲਿਸ ਨੇ ਕੀਤਾ ਬਰਾਮਦ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਭਾਰਤ ‘ਚੋਂ ਅਮਰੀਕਾ ਨੂੰ ਲਿਜਾ ਰਹੇ ਸੀ ਅਜਿਹੀ ਸ਼ੈਅ

htvteam

ਸੁਖਪਾਲ ਖਹਿਰਾ ਨਾਲ ਜੇਲ੍ਹ ਚ ਕੀ ਹੋ ਰਿਹਾ ?

htvteam

ਦਰਬਾਰ ਸਾਹਿਬ ‘ਚ ਬਾਬੇ ‘ਤੇ ਸੁਰੱਖਿਆ ਗਾਰਡ ਨੂੰ ਕਿਉਂ ਆਇਆ ਐਨਾ ਗੁੱਸਾ; ਦੇਖੋ ਵੀਡੀਓ

htvteam

Leave a Comment