ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਹੋਏ ਸਖਤ
ਪਰਵਾਸੀਆਂ ਨੂੰ ਕੱਢਣ ਅਤੇ ਓਹਨਾ ਨੂ ਤੰਗ ਕਰਨ ਵਾਲਿਆਂ ਨੂੰ ਚੇਤਾਵਨੀ
ਕਾਨੂੰਨ ਨੂੰ ਹੱਥ ਚ ਲੈਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣਾ ਚਾਹੀਦਾ: ਡੀਸੀ
ਪ੍ਰਵਾਸੀਆਂ ਨੂੰ ਹੱਥ ਲਾਉਣ ਤੋਂ ਪਹਿਲਾ ਆਹ ਵੀਡੀਓ ਜ਼ਰੂਰ ਦੇਖ ਲਿਓ
ਦੇਖਿਓ ਕਿਤੇ ਪਰਵਾਸੀਆਂ ਪਿੱਛੇ ਤੁਹਾਨੂੰ ਜੇਲ੍ਹ ਨਾ ਜਾਣਾ ਪੈ ਜਾਵੇ
DC ਸਾਬ੍ਹ ਦੇ ਆਏ ਵੱਡੇ ਹੁਕਮ! ਧਿਆਨ ਨਾਲ ਸੁਣ ਲਵੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post