ਮਾਨਸਾ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਿਲ
ਫਾਰਚੂਨਰ ਗੱਡੀ ਚੋ ਮਿਲੇ ਇੱਕ ਲੱਖ ਨਸ਼ੀਲੇ ਕੈਪਸੂਲ
ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਕਾਬੂ, ਜਾਂਚ ਕੀਤੀ ਸ਼ੁਰੂ
ਫਾਰਚੂਨਰ ਗੱਡੀ ਚ ਦੋ ਮੁੰਡਿਆਂ ਦਾ ਦੇਖਲੋ ਪੁੱਠਾ ਕੰਮ
ਚਿੱਟੇ ਚਿੱਟੇ ਥੈਲਿਆਂ ਚ ਲਕੋ ਰੱਖਿਆ ਸੀ ਅਜਿਹਾ ਮਾਲ
ਜਦੋਂ ਥੈਲਿਆਂ ਦੇ ਖੋਲੇ ਮੂੰਹ ਤਾਂ ਅੰਦਰਲਾ ਸਮਾਨ ਦੇਖ ਖੁੱਲ੍ਹੇ ਰਹਿ ਗਏ ਲੋਕਾਂ ਦੇ ਵੀ ਮੂੰਹ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..